AmritsarChandigarhPunjab
ਦਸੰਬਰ 2 ਵਾਲੇ ਹੁਕਮਨਾਮੇ ਨੂੰ ਇੱਕ ਵਾਰ ਫਿਰ ਚੁਣੌਤੀ ਦੇ ਰਿਹਾ ਬਾਦਲ ਖੇਮਾਂ ?
ਦਸੰਬਰ 2 ਵਾਲੇ ਹੁਕਮਨਾਮੇ ਨੂੰ ਇੱਕ ਵਾਰ ਫਿਰ ਚੁਣੌਤੀ ਦੇ ਰਿਹਾ ਬਾਦਲ ਖੇਮਾਂ?

2ਦਸੰਬਰ ਵਾਲੇ ਹੁਕਮਨਾਮੇ ਨੂੰ ਇੱਕ ਵਾਰ ਫਿਰ ਚੁਣੌਤੀ ਦੇ ਰਿਹਾ ਬਾਦਲ ਖੇਮਾਂ?
ਬਾਦਲ ਦਲ ਵਲੋਂ ਜਿਲ੍ਹਾ ਅਤੇ ਸੂਬਾ ਡੈਲੀਗੇਟ ਬਣਾਉਣ ਦੀਆਂ ਮਿਤੀਆਂ ਦਾ ਐਲਾਨ!ਸ਼ੋਸਲ ਮੀਡੀਆ ਰਾਂਹੀ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਏ ਚੋਣ 2 ਤੋਂ 6 ਅਪ੍ਰੈਲ ਤੱਕ ਹੋਏਗੀ!
ਜਥੇਦਾਰ ਦਾ ਰੋਲ ਦੇਖਣ ਯੋਗ ਰਹੇਗਾ ਹੁਣ ਕਿਹੜੀ ਭਰਤੀ ਨੂੰ ਮੰਨਿਆ ਜਾਏਗਾ?
ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਚੋਣਾਂ ਦੀਆਂ ਤਾਰੀਖਾਂ ਦਾ ਕੀਤਾ ਐਲਾਨ, ਜ਼ਿਲ੍ਹਾ ਅਤੇ ਸੂਬਾ ਡੈਲੀਗੇਟਾਂ ਦੀਆਂ ਚੋਣਾਂ 2 ਅਪ੍ਰੈਲ ਤੋਂ 6 ਅਪ੍ਰੈਲ ਤੱਕ ਹੋਣਗੀਆਂ । ਡਾ ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ।
@