EducationPunjabVideo

ਦਿਨ ਦਿਹਾੜੇ ਸਕੂਲ ਬੱਸ ‘ਤੇ ਫਾਇਰਿੰਗ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ

 ਅੰਮ੍ਰਿਤਸਰ ਦੇ ਜੰਡਿਆਲਾ ਗੁਰੂ Amritsar Jandiala Guru ਵਿੱਚ ਸਕੂਲ ਵੈਨ school van in Amritsar ‘ਤੇ ਰਸਤਾ ਨਾ ਮਿਲਣ ਕਾਰਨ ਸਕੂਲ ਵੈਨ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ tried to fire again at the school van in Amritsar ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਗਿਆ ਹੈ।

 

ਇਸ ਦੌਰਾਨ ਸਕੂਲ ਵੈਨ ਡਰਾਇਵਰ ਦੇ ਮੁਤਾਬਿਕ ਜੰਡਿਆਲਾ Amritsar Jandiala Guru ਦੇ ਜਾਣਿਆ ਰੋਡ ਉੱਤੇ ਇਕ ਨੌਜਵਾਨ ਰਸਤਾ ਮੰਗ ਰਿਹਾ ਸੀ, ਜਿਸ ਕਾਰਨ ਉਹ ਰਸਤਾ ਨਾ ਦੇ ਸਕਿਆ, ਜਿਸ ਤੋਂ ਬਾਅਦ ਮੋਟਰਸਾਇਕਲ ਸਵਾਰ ਨੌਜਵਾਨ ਨੇ ਸਾਹਮਣੇ ਤੋਂ ਫਾਇਰਿੰਗ ਕਰਨ ਦੀ ਕੋਸ਼ਿਸ ਕੀਤੀ। ਜਿਸ ਦੌਰਾਨ ਸਕੂਲ ਦੀ ਬੱਸ ਅਤੇ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਦੌਰਾਨ ਹੀ ਪਿੰਡ ਵਾਸੀਆਂ ਦੀ ਮਦਦ ਅਤੇ ਸਕੂਲ ਵੈਨ ਡਰਾਇਵਰ ਦੀ ਮਦਦ ਨਾਲ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

Back to top button