ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਵਿੱਚ ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ ‘ਚੋਂ ਸੰਗਤਾਂ ਹੁੰਮ ਹੁਮਾ ਕੇ ਸ਼ਾਮਿਲ ਹੋਈਆਂ । ਨਗਰ ਕੀਰਤਨ ਵਿੱਚ ਬੈਂਡ ਪਾਰਟੀਆਂ,ਸ਼ਬਦ ਚੌਂਕੀਆਂ, ਗਤਕਾ ਪਾਰਟੀਆਂ ਸ਼ਾਮਿਲ ਸਨ। ਥਾਂ-ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਗਿਆ
Read Next
4 hours ago
ਸ਼ੰਭੂ ਸਰਹੱਦ ‘ਤੇ ਚੱਲ ਰਹੇ ਅੰਦੋਲਨ ਦੌਰਾਨ ਇਕ ਕਿਸਾਨ ਨੇ ਜ਼ਹਿਰ ਖਾਧਾ
4 hours ago
ਕੈਨੇਡੀਅਨ ਪੁਲਿਸ ਨੂੰ ਵੱਡਾ ਝਟਕਾ: ਨਿੱਝਰ ਕਤਲ ਕੇਸ ਦੇ 4 ਦੋਸ਼ੀਆਂ ਨੂੰ ਮਿਲੀ ਜ਼ਮਾਨਤ
6 hours ago
ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਉੱਤੇ ਕਤਲ ਮਾਮਲੇ ‘ਚ ਲਾਇਆ UAPA
1 day ago
ਪੰਜਾਬ ਦੇ 15 ਸਕੂਲ ਜਿਥੇ ਕੋਈ ਪੜ੍ਹਨ ਵਾਲਾ ਬੱਚਾ ਨਹੀਂ! ਪੜ੍ਹਾਉਣ ਵਾਲੇ 35 ਅਧਿਆਪਕ ਤਾਇਨਾਤ?
2 days ago
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਚੱਲ ਰਹੀ ਬੱਸਾਂ ਦੀ ਹੜਤਾਲ ‘ਤੇ ਲਿਆ ਵੱਡਾ ਫ਼ੈਸਲਾ, ਸੁਣੋ ਵੀਡੀਓ
2 days ago
ਆਹ ਕੀ ਹੋ ਗਿਆ ਅੰਮ੍ਰਿਤਪਾਲ ਦੇ ਘਰ ! ਚਾਰੇ ਰੌਲਾ ਪੈ ਗਿਆ !
2 days ago
MP ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ! ਕਿਹਾ ਸਾਨੂੰ ਇਸ ਕਰਕੇ ਕਰ ਰਹੇ ਪ੍ਰੇਸ਼ਾਨ
2 days ago
ਵੱਡੀ ਖ਼ਬਰ ਡਾਕਟਰਾਂ ਡੱਲੇਵਾਲ ਨੂੰ ਲੈ ਕੇ ਹੱਥ ਖੜ੍ਹੇ ਕੀਤੇ! ਪੈ ਗਿਆ ਰੌਲਾ, ਵਾਹਿਗੁਰੂ ਵਾਹਿਗੁਰੂ ਨਾਲ ਗੁੰਜਿਆ ਖਨੋਰੀ…
3 days ago
ਲਉ ਦੇਖ ਲੋ! ਪੰਥਕਾਂ ਦਾ ਹਾਲ ਕਹਿੰਦੈ ਮੈਂ ਸਜ਼ਾ ਭੁਗਤੀ ਪਰ ਮੈਂ….! ਦੇਖੋ ਵੀਡਿਓ
3 days ago
ਦਿੱਲ ਕਰਦੈ ਜ਼ਿੰਦਗੀ ਵਾਰ ਦਿਆਂ ਕਲਗੀਧਰ ਪਿਆਰੇ ਤੋਂ, ਸੁਣੋ ਬੱਚੀ ਦੀ ਦਿੱਲ ਨੂੰ ਛੂਹਣ ਵਾਲੀ ਪਿਆਰੀ ਕਵਿਤਾ
Related Articles
Check Also
Close
-
ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ, ਕਈ ਬੱਚੇ ਜ਼ਖਮੀOctober 19, 2024