Jalandhar
ਮਜੀਠੀਆ ਕਹਿੰਦੇ ਮੈਨੂੰ ਤੇ ਪਤਾ ਨਹੀਂ ਧਾਮੀ ਨੇ ਅਸਤੀਫ਼ਾ ਦਿੱਤਾ ਹੈ!!
ਮਜੀਠੀਆ ਕਹਿੰਦੇ ਮੈਨੂੰ ਪਤਾ ਨਹੀਂ ਕੀ ਧਾਮੀ ਨੇ ਅਸਤੀਫ਼ਾ ਦਿੱਤਾ?

ਮਜੀਠੀਆ ਕਹਿੰਦੇ ਮੈਨੂੰ ਤੇ ਪਤਾ ਨਹੀਂ ਧਾਮੀ ਅਸਤੀਫ਼ਾ ਦਿੱਤਾ?
ਧਾਮੀ ਨੂੰ ਮਿਲਣ ਪੁੱਜੇ ਬਿਕਰਮ ਮਜੀਠੀਏ ਨੂੰ ਮਿਲਣ ਤੋਂ ਬਾਅਦ ਜਦੋਂ ਮੀਡੀਆ ਵਲੋਂ ਪੁੱਛਿਆ ਕਿ ਧਾਮੀ ਜੀ ਨਾਲ ਕੀ ਗੱਲ ਹੋਈ ( ਅਗੋ ਮਜੀਠੀਆ ਨੇ ਕਿਹਾ ਮੈ ਕੋਈ ਪਹਿਲੀ ਵਾਰ ਨਹੀਂ ਆਇਆ ਏ ਮੇਰਾ ਆਪਣਾ ਪਰਿਵਾਰ ਹੈ। ਤੁਸੀਂ ਮੇਰੇ ਤੋਂ ਪੁੱਛਦੇ ਹੋ ਮੈ ਕਦੇ ਤੁਹਾਡੇ ਪਰਿਵਾਰ ਦੀਆਂ ਗੱਲਾਂ ਪੁੱਛੀਆਂ!