Aap ਦੇ ਪ੍ਰਧਾਨ ਨੇ ਦੱਸਿਆ ਨਵੇਂ ਸਕੂਲ ਦਾ ਰੀਬਨ ਨਹੀਂ ਬਲਕਿ ਬਾਦਲ ਦੇ ਬਣਾਏ ਦਾ ਹੀ ਕੱਟਣਾ ❗🤭
Aap ਦੇ ਪ੍ਰਧਾਨ ਨੇ ਦੱਸਿਆ ਨਵੇਂ ਸਕੂਲ ਦਾ ਰੀਬਨ ਨਹੀਂ ਬਲਕਿ ਬਾਦਲ ਦੇ ਬਣਾਏ ਦਾ ਹੀ ਕੱਟਣਾ ❗🤭

Aap ਦੇ ਪ੍ਰਧਾਨ ਨੇ ਦੱਸਿਆ ਨਵੇਂ ਸਕੂਲ ਦਾ ਰੀਬਨ ਨਹੀਂ ਬਾਦਲ ਦੇ ਬਣਾਏ ਦਾ ਹੀ ਕੱਟਣਾ ❗🤭
ਮਜੀਠੀਏ ਵੀ ਕਰਤਾ ਟਵੀਟ ❗
*ਬਿਕਰਮਜੀਤ ਸਿੰਘ ਮਜੀਠੀਏ ਟਵੀਟ ਕਰ ਖੋਲ੍ਹੇ ਸਰਕਾਰੀ ਸਿੱਖਿਆ ਪ੍ਰਣਾਲੀ ਦੇ ਚਿੱਠੇ ਬਾਦਲ ਰਾਜ ਦੇ ਬਣੇ ਸਕੂਲ ਦਾ ਆਪ ਵਾਲੇ ਰੀਬਨ ਕਟੀ ਜਾਂਦੇ ❗🤭*
ਪੰਜਾਬੀ ਬੁੱਧੂ ਨਹੀਂ ਭਗਵੰਤ ਮਾਨ :ਮਜੀਠੀਆ
👉 #PunjabSikhyaKranti ਦੀ ਖੁੱਲੀ ਪੋਲ੍ਹ❗️
👉ਮਜੀਠਾ ਹਲਕਾ ਦੇ ਪਿੰਡ ਅਬਦਾਲ ਵਿਖੇ ਪਹਿਲਾਂ ਤੋਂ ਬਣੇ ਸਰਕਾਰੀ ਸਮਾਰਟ ਸਕੂਲ ਦਾ ਕੱਲ੍ਹ ਸਿੱਖਿਆ ਮੰਤਰੀ ਹਰਜੋਤ ਬੈਂਸ ਉਦਘਾਟਨ ਕਰਨਗੇ।
👉ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਨੂੰ ਸਰਪੰਚ ਬਾਬਾ ਰਾਮ ਸਿੰਘ ਜੀ ਹੁਣਾਂ ਨੇ ਜ਼ਮੀਨ ਦਾਨ ਕੀਤੀ ਸੀ ਜਿਸ ਕਾਰਨ ਦਸੰਬਰ 2021 ਵਿੱਚ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਉਚੇਚੇ ਤੌਰ ਤੇ ਪਿੰਡ ਅਬਦਾਲ ਦੇ ਸਰਕਾਰੀ ਸਕੂਲ ਵਿਖੇ ਬਾਬਾ ਜੀ ਦਾ ਸਨਮਾਨ ਕਰਕੇ ਗਏ ਸਨ।
👉ਸਕੂਲ ਵਿੱਚ ਪਹਿਲਾਂ ਹੀ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ।
👉ਆਮ ਆਦਮੀ ਪਾਰਟੀ ਦਾ ਵਲੰਟੀਅਰ ਅਤੇ ਅਬਦਾਲ ਪਿੰਡ ਦਾ ਨਿਵਾਸੀ ਹੀ ਪਿੰਡ ਦੇ ਸਰਕਾਰੀ ਸਕੂਲ ਦੇ ਸਮਾਰਟ ਹੋਣ ਦੀ ਜਾਣਕਾਰੀ ਦੇ ਰਿਹਾ ਹੈ।
👉 ਪਹਿਲਾਂ ਤਾਂ ਸਿਰਫ਼ ਵਿਰੋਧੀ ਧਿਰ ਹੀ ਸਰਕਾਰ ਦੀਆਂ ਨਾਕਾਮੀਆਂ ਬਾਰੇ ਗੱਲ ਕਰਦਾ ਸੀ ਹੁਣ ਤਾਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਵੀ ਇਹਨਾਂ ਦੇ ਝੂਠ ਤੋਂ ਪਰਦਾ ਚੁੱਕ ਰਿਹਾ ਹੈ।
👉 ਮੈਂ ਹਰ ਪੰਜਾਬੀ ਨੂੰ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਝੂਠ ਨੂੰ ਸਾਹਮਣੇ ਲੈ ਕੇ ਆਓ ਕਿ ਕਿਵੇਂ ਇਹ ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਲੁੱਟ ਰਹੇ ਹਨ।
👉ਭਗਵੰਤ ਮਾਨ ਜੀ ਕਿਸ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਕਿਉਂ ਲੋਕਾਂ ਦਾ ਪੈਸਾ ਸ਼ੋਸ਼ੇਬਾਜ਼ੀਆਂ ‘ਚ ਖ਼ਰਾਬ ਕਰ ਰਹੇ ਹੋ❓️
ਇਸ ਮੁੱਦੇ ਭਾਜਪਾ ਕੀ ਕਹਿੰਦੀ ਅਗਲੇ ਦਿਨਾਂ ਵਿੱਚ ਪਤਾ ਲੱਗੇਗਾ!