canada, usa ukChandigarhEducationIndiaJalandharKhannaLudhianaMohaliPunjab
ਸਿੱਖਿਆ ਕ੍ਰਾਂਤੀ ਦਾ ਫਟਿਆ ਢੋਲ ❗ ਉਦਘਾਟਨ ਕਰਨ ਨਹੀਂ ਪਹੁੰਚੇ ਵਿਧਾਇਕ ਪਰ… ❗❗
ਸਿੱਖਿਆ ਕ੍ਰਾਂਤੀ ਦਾ ਫਟਿਆ ਢੋਲ ❗ ਉਦਘਾਟਨ ਕਰਨ ਨਹੀਂ ਪਹੁੰਚੇ ਵਿਧਾਇਕ ਪਰ... ❗❗

ਸਿੱਖਿਆ ਕ੍ਰਾਂਤੀ ਦਾ ਵੱਜਿਆ ਬੈੰਡ ❗
MLA ਉਦਘਾਟਨ ਕਰਨ ਨਹੀਂ ਪੁੱਜੇ ਅਧਿਆਪਕ ਕਰਦੇ ਰਹੇ…
ਜਿਸ ਪਿੰਡ ਚ ਕੰਧ ਭੰਨ ਕੇ ਬਣਾਇਆ ਗਿਆ ਗੇਟ ਸਵੇਰ ਦੇ ਵੀਡੀਓ ਹੋ ਰਹੇ ਨੇ ਵਾਇਰਲ ਹਜੇ ਤੱਕ ਮਾਸਟਰ, ਪਿੰਡ ਵਾਸੀ ਤੇ ਕਿਸਾਨ ਕਰ ਰਹੇ ਨੇ ਵਿਧਾਇਕ ਸੁਖਬੀਰ ਮਿਸਰਖਾਨਾ ਦੀ ਉਡੀਕ।
ਸਵੇਰੇ 10 ਵੱਜੇ ਪੁੱਜਣਾ ਸੀ 5/30 ਸ਼ਾਮ ਤੱਕ ਨਹੀਂ ਆਏ! ਕਿ ਇਹੀ ਹੈ ਸਿੱਖਿਆ ਕ੍ਰਾਂਤੀ ਮੁਹਿੰਮਤ ਜਿਸ ਤਹਿਤ ਪਿੰਡ ਕੋਟੜਾ ਕੌੜਾਦੇ ਸਕੈਂਡਰੀ ਸਕੂਲ ਦਾ ਉਦਘਾਟਨ ਹੋਣਾ ਸੀ ❗ਬੱਲੇ ਓ ਸਰਕਾਰੇ ਜਿਨ੍ਹੇ ਅਧਿਆਪਕਾਂ ਨੂੰ ਸੁੱਕਣੇ ਪਾ ਦਿੱਤਾ।
ਕੌਣ ਪੁੱਛੇਗਾ ਵਿਧਾਇਕ ਸਾਹਿਬ ਕੋਲੋਂ ??