

ਆਪ ਕੱਢਣਗੇ ਅੱਜ ਅਸ਼ੀਰਵਾਦ ਯਾਤਰਾ.. ਜਤਿਨ ਗੁਲਾਟੀ

ਅਮਨਦੀਪ ਸਿੰਘ /ਸ਼ਿੰਦਰਪਾਲ ਸਿੰਘ ਚਾਹਲ
1-6-25
ਹਲਕਾ ਸੈਂਟਰ ਜਲੰਧਰ ਦੇ ਇੰਚਾਰਜ ਬਣਨ ਤੋਂ ਬਾਅਦ ਨਿਤਿਨ ਕੋਹਲ਼ੀ ਮਸ਼ਹੂਰ ਉਦਯੋਗਪਤੀ ਅੱਜ ਅਸ਼ੀਰਵਾਦ ਯਾਤਰਾ ਕੱਢਣਗੇ.. ਜੋ ਕਿ ਵੱਖ ਵੱਖ ਧਾਰਮਿਕ ਅਸਥਾਨ ਜਲੰਧਰ ਦੇ ਵਿੱਚ ਜਾ ਕੇ ਅਸ਼ੀਰਵਾਦ ਲੈਣਗੇ।
ਪ੍ਰਾਪਟੀ ਟੈਕਸ ਚੇਅਰਮੈਨ ਤੇ MC 70 ਨੰਬਰ ਵਾਰਡ ਜਤਿਨ ਗੁਲਾਟੀ ਏ ਜਾਣਕਾਰੀ ਸਾਂਝੀ ਕਰਨ ਲਈ ਇੱਕ ਪੋਸਟ ਸਾਂਝੀ ਕੀਤੀ।
ਜ਼ਾਹਿਰ ਵਿਧਾਇਕ ਰਮਨ ਅਰੋੜਾ ਤੋਂ ਏ ਜਿੰਮੇਵਾਰੀ ਪਿੱਛਲੇ ਦਿਨੀਂ ਲੈ ਕੇ ਨਿਤਿਨ ਕੋਹਲ਼ੀ ਨੂੰ ਮਿਲੀ ਹੈ।
ਰਮਨ ਅਰੋੜਾ, ਤੇ ਸਾਥੀ ਭ੍ਰਿਸ਼ਟਾਚਾਰ ਵਿਜੀਲੇੰਸ ਨੇ ਅਰੈਸਟ ਕਰਕੇ ਰਿਮਾਂਡ ਤੇ ਲਏ ਹੋਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ
ਭ੍ਰਿਸ਼ਟ ਚਾਹੇ ਆਪਣਾ ਹੋਵੇ ਜਾਂ ਬੇਗਾਨਾ ਬਖਸ਼ਿਆ ਨਹੀਂ ਜਾਵੇਗਾ।
ਜਿਸ ਤੇ ਉਹ ਖਰੇ ਉਤਰਦੇ ਨਜ਼ਰ ਆ ਰਹੇ ਹਨ।
