JalandharWorld

NRI ਸਭਾ ਪੰਜਾਬ ਪ੍ਰਧਾਨ ਮੈਡਮ ਬੰਗਾ ਨੇ ਆਸਟ੍ਰੇਲੀਆ ‘ਚ ਪੰਜਾਬੀ ਭਾਈਚਾਰੇ ਨਾਲ ਕੀਤੀ ਵਿਸ਼ੇਸ਼ ਮੁਲਾਕਾਤ, NRI ਭਾਈਚਾਰੇ ਦੀ ਮੱਦਦ ਦਾ ਦਿੱਤਾ ਭਰੋਸਾ

NRI Sabha Punjab President Madam Banga held a special meeting with the Punjabi Australian community, assured the help of the NRI community

NRI Sabha Punjab President Madam Banga held a special meeting with the Punjabi Australian community, assured the help of the NRI community

ਪੰਜਾਬੀ ਆਸਟ੍ਰੇਲੀਅਨ ਭਾਈਚਾਰੇ ਨੇ NRI ਸਭਾ ਪੰਜਾਬ ਪ੍ਰਧਾਨ ਦਾ ਕੀਤਾ ਭਰਵਾਂ ਸਵਾਗਤ, ਪੰਜਾਬ ‘ਚ ਨਿਵੇਸ਼ ਕਰਨ ਦਾ ਦਿੱਤਾ ਭਰੋਸਾ

ਮੈਲਬੋਰਨ / ਐਸ ਐਸ ਚਾਹਲ
ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਮੈਡਮ ਪਰਵਿੰਦਰ ਕੌਰ ਬੰਗਾ ਨੇ ਮੈਲਬੌਰਨ (ਆਸਟ੍ਰੇਲੀਆ) ਵਿੱਚ ਐਨਆਰਆਈਜ਼ ਦੇ ਦੁੱਖ ਸੁੱਖ ਜਾਨਣ ਲਈ ਉਨ੍ਹਾਂ ਨਾਲ ਵਿਸ਼ੇਸ਼ ਤੋਰ ਤੇ ਮੁਲਾਕਾਤ ਕੀਤੀ ਅਤੇ ਪੰਜਾਬੀ ਆਸਟ੍ਰੇਲੀਅਨ ਭਾਈਚਾਰੇ ਨੂੰ ਇੱਕਜੁੱਟ ਹੋਣ ਅਤੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਨੂੰ ਪੋਡਕਾਸਟ ਵਿੱਚ ਜਲਦੀ ਹੀ ਸਾਂਝਾ ਕੀਤਾ ਜਾਵੇਗਾ। ਮੈਡਮ ਪਰਵਿੰਦਰ ਬੰਗਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਐਨਆਰਆਈ ਸਭਾ ਪੰਜਾਬ ਦੁਨੀਆ ਭਰ ਵਿੱਚ ਐਨਆਰਆਈ ਭਾਈਚਾਰੇ ਦੀ ਹਰ ਪ੍ਰਕਾਰ ਦੀ ਮਦਦ ਕਰੇਗੀ ।

ਇਸ ਮੌਕੇ ਔਗਮੈਂਟ ਗਰੁੱਪ ਨਾਲ ਆਸਟ੍ਰੇਲੀਆ ਅਤੇ ਭਾਰਤ ਵਿੱਚ ਰੀਅਲ ਅਸਟੇਟ ਐਂਪਾਇਰ ਦੀ ਅਗਵਾਈ ਕਰਦੇ ਐਨਆਰਆਈਜ਼ ਕੁਬੀਰ ਜੀ (ਕੈਮ ਸਟੂਡੀਓ), ਜਸਲੀਨ ਬਜਾਜ , ਅਭਿਸ਼ੇਕ ਸੇਠ ਨੇ ਵੀ ਮੈਡਮ ਬੰਗਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

NRI ਸਭਾ ਪ੍ਰਧਾਨ ਬੰਗਾ ਨੇ ਸਮੂਹ ਭਾਈਚਾਰੇ ਨੂੰ ਸੁਨੇਹਾ ਦਿੱਤਾ ਕਿ ਉਹ ਪੰਜਾਬ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਰੀਅਲ ਅਸਟੇਟ ਐਂਪਾਇਰ ਨੂੰ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ, ਉਹ ਐਨਆਰਆਈ ਸਭਾ ਪੰਜਾਬ ਦੇ ਦਫ਼ਤਰ ਜਲੰਧਰ ਨਾਲ ਈਮੇਲ ਜਾਂ ਫੋਨ ਰਾਹੀਂ ਸੰਪਰਕ ਕਰ ਸਕਦੇ ਹਨ ਉਥੇ ਨਾਲ ਹੀ ਐਨਆਰਆਈਜ਼ ਦੀ ਮਦਦ ਲਈ ਪੰਜਾਬ ਵਿੱਚ ਐਨਆਰਆਈ ਅਦਾਲਤਾਂ ਅਤੇ ਐਨਆਰਆਈ ਪੁਲਿਸ ਸਟੇਸ਼ਨਾਂ ਬਾਰੇ ਜਾਣਕਾਰੀ ਦਿੰਦੀ ਹੈ।

NRI Sabha Punjab President Madam Banga held a special meeting with the Punjabi Australian community, assured the help of the NRI community
Melbourne / SS Chahal
NRI Sabha Punjab President Madam Parvinder Kaur Banga met the NRIs in Melbourne (Australia) to know their pains and pleasures and asked the Punjabi Australian community to unite and connect with their roots in Punjab. She said that this meeting will be shared soon in the podcast.
Madam Parvinder Banga, while expressing her views, said that NRI Sabha Punjab will provide all kinds of help to the NRI community across the world.
On this occasion, NRIs Kubir Ji (Cam Studio), Jasleen Bajaj, Abhishek Seth, who are leading real estate empires in Australia and India with Augment Group, also had a special meeting with Madam Banga.

Sabha President Banga gave a message to the entire community that they can send their complaints to the real estate empire facing any problem in Punjab, they can contact the NRI Sabha Punjab office Jalandhar through email or phone. It also provides information about NRI courts and NRI police stations in Punjab to help NRIs.

Back to top button