Entertainment
ਵੱਡੀ ਖਬਰ ; ED ਵੱਲੋਂ 40 ਕਰੋੜ ਦੇ ਘਪਲੇ ਵਿਚ ਫਸੀ ਮਾਡਲ ਗ੍ਰਿਫਤਾਰ
ED arrests model involved in Rs 40 crore scam

ED arrests model involved in Rs 40 crore scam
ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਸਟਾਗ੍ਰਾਮ ‘ਤੇ 1.2 ਮਿਲੀਅਨ ਫਾਲੋਅਰਜ਼ ਵਾਲੀ ਮਾਡਲ ਸੰਦੀਪਾ ਵਿਰਕ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਦੀਪਾ ‘ਤੇ ਦੋਸ਼ ਹੈ ਕਿ ਉਸ ਵੱਲੋਂ ਨਕਲੀ ਬਿਊਟੀ ਪ੍ਰੋਡਕਟਸ ਵੇਚੇ ਜਾਂਦੇ ਸਨ। 40 ਕਰੋੜ ਦੇ ਘਪਲੇ ਵਿਚ ਮਾਡਲ ਫਸੀ, ਹੈ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੰਦੀਪਾ ਵੱਲੋਂ ਵੈੱਹਸਾਈਟ ‘ਤੇ ਨਕਲੀ ਤੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਵਾਲੇ ਬਿਊਟੀ ਪ੍ਰੋਡਕਟਸ ਵੇਚੇ ਜਾਂਦੇ ਸੀ ਤੇ ਕਰੋੜਾਂ ਰੁਪਏ ਕਮਾਏ ਜਾਂਦੇ ਸੀ। ਇਸੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ। ਰਿਲਾਇੰਸ ਕੈਪਟੀਲ ਦੇ ਸਾਬਕਾ ਡਾਇਰੈਕਟਰ ਨਾਲ ਸੰਦੀਪਾ ਗੈਰ-ਕਾਨੂੰਨੀ ਸੰਪਰਕ ਵਿਚ ਸੀ। ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਨੇ ਸੰਦੀਪਾ ਨੂੰ ਗ੍ਰਿਫਤਾਰ ਕੀਤਾ ਹੈ









