Punjab
ਪੰਜਾਬ BJP ਆਗੂ ਦੀ ਧੀ ਨੇ ਘਰ ‘ਚ ਲਿਆ ਫਾਹਾ, ਮੱਚਿਆ ਚੀਕ-ਚੀਹਾੜਾ
Punjab BJP leader's daughter hangs herself at home, causing uproar

Punjab BJP leader’s daughter hangs herself at home, causing uproar
ਬਰਨਾਲਾ ਵਿੱਚ ਭਾਜਪਾ ਮਹਿਲਾ ਆਗੂ ਰਾਣੀ ਕੌਰ ਦੀ ਧੀ ਨੇ ਖੁਦਕੁਸ਼ੀ ਕਰ ਲਈ। ਉਸ ਨੇ ਘਰ ਵਿੱਚ ਹੀ ਫਾਹਾ ਲੈ ਲਿਆ। ਉਹ ਬੀਏ ਦੀ ਆਖਰੀ ਸਾਲ ਦੀ ਵਿਦਿਆਰਥਣ ਸੀ। ਉਸ ਦੀ ਪਛਾਣ ਰਮਨਦੀਪ ਵਜੋਂ ਹੋਈ ਹੈ, ਜੋ ਕਿ ਟਿੱਕਰੀਵਾਲ ਦੀ ਰਹਿਣ ਵਾਲੀ ਹੈ। ਉਹ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ। ਉਹ 5,000 ਰੁਪਏ ਦੀ ਕਾਲਜ ਫੀਸ ਨਾ ਦੇਣ ਕਾਰਨ ਚਿੰਤਤ ਸੀ।
ਖੁਦਕੁਸ਼ੀ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣੇ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਵਿਦਿਆਰਥਣ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ








