Punjab

ਵੱਡੀ ਕਾਰਵਾਈ, ਪੁਲਿਸ ਦੇ ACP ਨੂੰ ਕੀਤਾ ਸਸਪੈਂਡ

Major action: Police ACP suspended

Major action: Police ACP suspended

ਦਿੱਲੀ ਪੁਲਿਸ ਦੇ ਬੇਮਿਸਾਲ ਵਿਰੋਧ ਪ੍ਰਦਰਸ਼ਨਾਂ ਦੌਰਾਨ “ਇਨਕਲਾਬ” ਦਾ ਨਾਅਰਾ ਲਗਾਉਣ ਵਾਲੇ ਏਸੀਪੀ ਮਨਸਵੀ ਵਸ਼ਿਸ਼ਠ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਦਿੱਲੀ ਪੁਲਿਸ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੀਤੀ ਗਈ। ਏਸੀਪੀ ਮਨਸਵੀ ਵਸ਼ਿਸ਼ਠ ਨੇ ਮੀਡੀਆ ਕੱਲ੍ਹ (ਸੋਮਵਾਰ, 2 ਨਵੰਬਰ) ਨੂੰ ਦੱਸਿਆ ਕਿ ਉਨ੍ਹਾਂ ਨੇ ਸੀਪੀ ਸਰ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ, “ਅਸੀਂ ਸੀਪੀ ਸਰ ਨਾਲ ਸੰਪਰਕ ਮੀਟਿੰਗ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਸਾਡੀ ਬੇਨਤੀ ਸਵੀਕਾਰ ਕਰ ਲਈ, ਪਰ ਸਾਰਿਆਂ ਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਨਹੀਂ ਮਿਲਿਆ। ਫਿਰ ਵੀ, ਅਸੀਂ ਆਪਣੀਆਂ ਮੰਗਾਂ ਉਨ੍ਹਾਂ ਤੱਕ ਪਹੁੰਚਾ ਦਿੱਤੀਆਂ ਹਨ; ਉਹ ਇਸ ਬਾਰੇ ਹੋਰ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਹਨ।”

Back to top button