JalandharHealth

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਵਲੋਂ ਜਲੰਧਰ ਕੈਂਟ ‘ਚ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਕੱਲ੍ਹ ਨੂੰ 14 ਨਵੰਬਰ ‘ਨੂੰ

ਕੈਂਪ ਦੇ ਮੁੱਖ ਮਹਿਮਾਨ ਸ.ਗੁਰਸ਼ਰਨ ਸਿੰਘ ਸੰਧੂ IG POLICE ਜਲੰਧਰ ਰੇਂਜ ਅਤੇ ਸ਼ਪੈਸ਼ਲ ਗੈਸਟ ਹੋਣਗੇ ਸ. ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ- ਚਾਹਲ/ ਚਾਵਲਾ

ਜਲੰਧਰ ( ਬਿਉਰੋ )

ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰ ਰਹੀ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਵਲੋਂ ਜਲੰਧਰ ਛਾਉਣੀ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ.
ਇਸ ਸੰਬਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਦੇ ਜਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਪੀ ਆਰ ਓ ਹਰਸ਼ਰਨ ਸਿੰਘ ਚਾਵਲਾ ਨੇ ਸਾਂਝੇ ਤੌਰ ਤੇ ਦਸਿਆ ਕਿ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਜੋਨ ਵਲੋਂ ਮਿਤੀ 14-11- 2022 ਦਿਨ ਸੋਮਵਾਰ ਨੂੰ ਸਵੇਰ 10 ਵਜੇ ਤੋਂ 2 ਵਜੇ ਤੱਕ ਗੁਰੁਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਰਜਿ. ਜਲੰਧਰ ਛਾਉਣੀ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ. ਜਿਸ ਵਿਚ ਸਿਵਲ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾਕਟਰ ਅਨੂ ਦੁਗਾਲਾ ਐਸ ਐਮ ਓ ਆਈ ਮੋਬਾਇਲ ਯੂਨਿਟ ਅਤੇ ਡਾਕਟਰ ਗੁਰਪ੍ਰੀਤ ਕੌਰ ਐਮ ਐਸ ਆਈ ਸਰਜਨ ਮਰੀਜਾਂ ਦੀਆ ਅੱਖਾਂ ਦੀ ਜਾਂਚ ਪੜਤਾਲ ਕਰਨਗੇ . ਉਨ੍ਹਾਂ ਦਸਿਆ ਕਿ ਇਸ ਕੈਂਪ ਵਿਚ ਜਿਥੇ ਮਰੀਜਾਂ ਨੂੰ ਮੁਫ਼ਤ ਦਿਵਾਈਆ ਜਾਣਗੀਆਂ ਓਥੇ ਮਰੀਜਾਂ ਦੇ ਅਪ੍ਰੇਸ਼ਨ ਵੀ ਸਿਵਲ ਹਸਪਤਾਲ ਜਲੰਧਰ ਵਿਖੇ ਕਰਵਾਏ ਜਾਣਗੇ।


ਉਨ੍ਹਾਂ ਦਸਿਆ ਕਿ ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ.ਗੁਰਸ਼ਰਨ ਸਿੰਘ ਸੰਧੂ IPS ਪੁਲਿਸ ਕਮਿਸ਼ਨਰ ਜਲੰਧਰ, ਸ਼ਪੈਸ਼ਲ ਗੈਸਟ ਸ. ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ , ਗੈਸਟ ਆਫ ਆਨਰ ਬਬਨਦੀਪ ਸਿੰਘ ਏ ਸੀ ਪੀ ਜਲੰਧਰ ਕੈਂਟ ਉੱਚੇਚੇ ਤੌਰ ਤੇ ਸ਼ਾਮਲ ਹੋਣਗੇ।  

ਜ਼ਿਲਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੈਂਪ ਦੇ ਉਪਰੰਤ ਚੰਡੀਗਡ਼੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪਟੀ ਵੱਲੋਂ ਆਪਣੇ ਕਰ-ਕਮਲਾਂ ਨਾਲ ਉਚੇਚੇ ਤੌਰ ਤੇ  ਜ਼ਿਲਾ ਜਲੰਧਰ ਜ਼ੋਨ ਦੇ ਨਵੇਂ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ.

Chandigarh Punjab Journalists Association Jalandhar organized a huge free eye checkup camp in Jalandhar cantonment on November 14

Jalandhar ( ) Chandigarh Punjab Journalists Association Jalandhar, the largest organization of journalists who have been struggling for the rightful demands of the journalist community across Punjab for a long time and working on a large scale for social service, organized a free eye checkup camp at Jalandhar Cantonment. is being imposed.
Giving information to the media, Chandigarh Punjab Journalists Association Jalandhar District President Shinderpal Singh Chahal and PRO Harsharan Singh Chawla jointly said that Chandigarh Punjab Journalists Association Jalandhar Zone dated 14-11-2022 on Monday at 10 am. to 2 o’clock Gurdwara Shri Guru Singh Sabha Reg. A free eye checkup camp is being organized at Jalandhar cantonment in which Dr. Anu Dugala, ophthalmologist of Civil Hospital Jalandhar, SMOI mobile unit and Dr. Gurpreet Kaur, MSI surgeon, will conduct eye examination of the patients. In the camp where the patients will be provided free of charge, the operations of the patients will also be conducted at Civil Hospital Jalandhar.
He said that S. Gursharan Singh Sandhu IPS Police Commissioner Jalandhar as the chief guest in this camp, special guest S. Jasbir Singh Patti Punjab President Chandigarh Punjab Journalists Association, Guest of Honor Babandeep Singh ACP Jalandhar Cantt will attend as dignitaries.

Leave a Reply

Your email address will not be published.

Back to top button