IndiaPunjab

CBI ਵੱਲੋਂ ਨਿਊਜ਼ਕਲਿੱਕ ਤੇ ਮੁੱਖ ਸੰਪਾਦਕ ਪੁੁਰਕਾਇਸਥ ਖਿਲਾਫ਼ FIR ਦਰਜ

ਸੀਬੀਆਈ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਨਿਊਜ਼ਕਲਿੱਕ ਤੇ ਇਸ ਦੇ ਬਾਨੀ ਪ੍ਰਬੀਰ ਪੁਰਕਾਇਸਥ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਨੇ ਨਿਊਜ਼ ਪੋਰਟਲ ਦੇ ਬਾਨੀ ਦੇ ਦਫ਼ਤਰ ਤੇ ਰਿਹਾਇਸ਼ ‘ਤੇ ਛਾਪੇ ਵੀ ਮਾਰੇ।

Leave a Reply

Your email address will not be published.

Back to top button