canada, usa ukWorld
ਸੈਰ-ਸਪਾਟੇ ਕਰਦੇ ਸੈਲਾਨੀਆਂ ਦੀ ਕਿਸ਼ਤੀ ਪਲਟੀ , 34 ਲੋਕਾਂ ਦੀ ਮੌਤ
Tourist boat capsizes, 34 dead


Tourist boat capsizes, 34 dead

ਵੀਅਤਨਾਮ ’ਚ ਸੈਰ-ਸਪਾਟੇ ਦੌਰਾਨ ਅਚਾਨਕ ਆਏ ਤੂਫਾਨ ਦੌਰਾਨ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ, ਜਿਸ ’ਚ 34 ਲੋਕਾਂ ਦੀ ਮੌਤ ਹੋ ਗਈ। ਅੱਠ ਹੋਰ ਅਜੇ ਵੀ ਲਾਪਤਾ ਹਨ।
ਰੀਪੋਰਟਾਂ ਮੁਤਾਬਕ ਵਾਂਡਰ ਸੀ ਕਿਸ਼ਤੀ ’ਚ 48 ਮੁਸਾਫ਼ਰ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਸਾਰੇ ਵੀਅਤਨਾਮੀ ਸਨ। ਬਚਾਅ ਕਰਮਚਾਰੀਆਂ ਨੇ 11 ਲੋਕਾਂ ਨੂੰ ਬਚਾਇਆ ਅਤੇ ਹਾਦਸੇ ਵਾਲੀ ਥਾਂ ਦੇ ਨੇੜੇ ਮ੍ਰਿਤਕਾਂ ਨੂੰ ਬਰਾਮਦ ਕੀਤਾ।
