
BREAKING NEWS
ਤਰਨਤਾਰਨ ਵਿੱਚ ਨੋਸ਼ੀਹਰਾ ਪਨੂੰ ਲਾਗੇ ਐਨਕਾਂਊਂਟਰ ❗😮
ਪੁਲਿਸ ਵਲੋਂ 2 ਬਦਮਾਸ਼ਾਂ ਨੂੰ ਰੋਕਿਆ ਗਿਆ ❗
ਹੋ ਗਈ ਗੋਲਾਬਾਰੀ ਬਦਮਾਸ਼ ਤੇ ਪੁਲਿਸ ਵਿੱਚ ਗੋਲੀਬਾਰੀ ❗
ਪੁਲਿਸ ਕਰ ਰਹੀ ਸੀ ਭਾਲ ਮੁਜਰਿਮ ਲੈਂਦੇ ਸੀ ਸੁਪਾਰੀਆਂ ❗
ਪੁਲਿਸ ਤੇ ਬਦਮਾਸ਼ ਜੈਸਲ ਚੰਬਲ ਅਤੇ ਸੱਤਾ ਗਿਰੋਹ ਦੇ ਗੁਰਗੇ ❗
ਪਹਿਲਾਂ ਪੁਲਿਸ ਤੇ ਕੀਤੀ ਫ਼ਾਇਰਿੰਗ ❗
ਜਵਾਬੀ ਫ਼ਾਇਰਿੰਗ ਵਿੱਚ ਦੋਨੋ ਜਖਮੀ ਕਰ ਕੀਤੇ ਗ੍ਰਿਫਤਾਰ ❗
ਮੌਕੇ ਤੇ SSP ਅਭਮਨਿਉ ਰਾਣਾ ਮੌਕੇ ਤੇ ਮੌਜੂਦ ❗
ਮਹਿਕਪ੍ਰੀਤ ਸਿੰਘ ਜੁਵਰਾਜ ਸਿੰਘ ਦੇ ਰੂਪ ਵਿੱਚ ਪਛਾਣ ਹੋਈ ਹੈ ❗
ਤਰਨਤਾਰਨ ਵਿੱਚ ਨੋਸ਼ੀਹਰਾ ਪਨੂੰ ਲਾਗੇ ਐਨਕਾਂਊਂਟਰ ❗😮