Canada ’ਚ ਪੰਜਾਬੀ ਮੁਟਿਆਰ ਦੀ ਗੋਲੀ ਵੱਜਣ ਨਾਲ ਮੌਤ; 21 ਸਾਲਾਂ ਹਰਸਿਮਰਤ ਰੰਧਾਵਾਂ ਵਜੋਂ ਹੋਈ ਮ੍ਰਿਤਕਾ ਦੀ ਪਛਾਣ ਕੈਨੇਡਾ ’ਚ ਪੰਜਾਬੀ ਮੁਟਿਆਰ ਦੀ ਗੋਲੀ ਵੱਜਣ ਨਾਲ ਮੌਤ 21 ਸਾਲਾਂ ਹਰਸਿਮਰਤ ਰੰਧਾਵਾਂ ਵਜੋਂ ਹੋਈ ਮ੍ਰਿਤਕਾ ਦੀ ਪਛਾਣ, ਤਰਨਤਾਰਨ ਦੇ ਪਿੰਡ ਧੂੰਦਾਂ ਦੀ ਰਹਿਣ ਵਾਲੀ ਸੀ ਹਰਸਿਮਰਤ ਰੰਧਾਵਾ, ਅਚਾਨਕ ਕਿਸੇ ਵੱਲੋਂ ਚਲਾਈ ਗੋਲੀ ਨਾਲ ਹੋਈ ਮੌਤ