ਜੋੜ ਮੇਲੇ ‘ਚ ਪ੍ਰਸਿੱਧ ਗਾਇਕ ਕਲੇਰ ਕੰਠ, ਰਵਿੰਦਰ ਗਰੇਵਾਲ, ਹਸਨ ਮਾਣਕ, ਕੁਲਵਿੰਦਰ ਬਿੱਲਾ, ਫਿਰੋਜ਼ ਖਾਨ ਨੇ ਸੰਗਤਾਂ ਨੂੰ ਆਪਣੇ ਧਾਰਮਿਕ ਗੀਤਾਂ ਨਾਲ ਨਿਹਾਲ ਕੀਤਾ
ਜਲੰਧਰ (ਐਸ ਐਸ ਚਾਹਲ ) :
ਜਲੰਧਰ ਨੇ ਨੇੜਲੇ ਪਿੰਡ ਬੱਲ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਭਾਗੋ ਜੀ ਵੈਲਫੇਅਰ ਟਰਸਟ ਦੇ ਪ੍ਰਧਾਨ ਜਗਜੀਤ ਸਿੰਘ, ਰਣਬੀਰ ਸਿੰਘ ਬੱਲ ਦੀ ਸਰਪਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ! ਇਸ ਮੌਕੇ ਤੇ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਉਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਅਾ ਦੇ ਢਾਡੀ ਜਥੇ ਵੱਲੋਂ ਗੁਰੂ ਜਸ ਸੁਣਾ ਕੇ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।



ਇਸ ਉਪਰੰਤ ਸੰਗਤਾਂ ਦੇ ਭਰਵੇਂ ਇਕੱਠ ਚ ਪ੍ਰਸਿੱਧ ਗਾਇਕ ਪ੍ਰਸਿੱਧ ਗਾਇਕ ਕਲੇਰ ਕੰਠ, ਰਵਿੰਦਰ ਗਰੇਵਾਲ ,ਹਸਨ ਮਾਣਕ ,ਕੁਲਵਿੰਦਰ ਬਿੱਲਾ ,ਫਿਰੋਜ਼ ਖਾਨ ਨੇ ਉਚੇਚੇ ਤੋਰ ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ , ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਇੰਡੀਆ , ਸਿਆਸੀ ਆਗੂ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਵਿਧਾਇਕ ਸੁਖਵਿੰਦਰ ਕੋਟਲੀ, ਦਿਨੇਸ਼ ਢੱਲ , ਸਾਬਕਾ ਵਿਧਾਇਕ ਕੇ ਡੀ ਭੰਡਾਰੀ , ਸਾਬਕਾ ਵਿਧਾਇਕ ਸਰਬਜੀਤ ਮੱਕੜ, ਵਕੀਲ ਬਲਵਿੰਦਰ ਕੁਮਾਰ ਬਸਪਾ ਆਗੂ ,ਸਾਬਕਾ ਵਿਧਾਇਕ ਰਜਿੰਦਰ ਬੇਰੀ, ਅਸਵਨ ਭੱਲਾ ,ਸੁਖਵਿੰਦਰ ਸਿੰਘ ਮਰਾੜ ਸੇਵਾ ਮੁਕਤ ਏਡੀਸੀ , ਗੀਤਕਾਰ ਸੁਖਵਿੰਦਰ ਸਿੰਘ ਓਹੜਪੁੜੀ , ਡੀਐਸਪੀ ਨਿਰਮਲ ਸਿੰਘ ਸਹੋਤਾ ਵਿਜੀਲੈਂਸ ,ਨਿਰਵੈਰ ਸਿੰਘ ਕੰਗ , ਮੁਕੇਸ਼ ਚੰਦਰ ਰਣੀ ਭੱਟੀ ਵਾਈਸ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ,ਸੂਬੇ ਰਣਜੀਤ ਸਿੰਘ ਪੰਚ, ਬੂਟਾ ਸਿੰਘ ਤੇ ਅਮਰੀਕ ਸਿੰਘ ਦੋਵੇਂ ਨੰਬਰਦਾਰ , ਅਮਰੀਕ ਸਿੰਘ ਯੂਕੇ, ਮੱਖਣ ਸਿੰਘ ਯੂਕੇ , ਬੁੱਕਣ ਸਿੰਘ ਯੂਕੇ , ਗੁਰਪਿਆਰ ਸਿੰਘ ਹੋਠੀ ,ਹਰਜਿੰਦਰ ਸਿੰਘ ਫੌਜੀ , ਸੰਦੀਪ ਸਿੰਘ ਹੋਠੀ , ਪਾਖਰ ਸਿੰਘ ਪੰਚ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

ਇਸ ਮੌਕੇ ਜੋੜ ਮੇਲੇ ਚ ਸ਼ਾਮਲ ਹੋਏ ਸਿਆਸੀ ਆਗੂਆਂ ਨੂੰ ਰਣਵੀਰ ਸਿੰਘ ਬੱਲ, ਪ੍ਰਦੀਪ ਕੁਮਾਰ ਸਰਪੰਚ , ਪ੍ਰਧਾਨ ਜਗਜੀਤ ਸਿੰਘ, ਬੁੱਕਣ ਸਿੰਘ ਅਮਰੀਕ ਸਿੰਘ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰਸਿੱਧ ਐਂਕਰ ਬਲਦੇਵ ਰਾਹੀ ਵਲੋ ਬਖੂਬੀ ਨਿਭਾਈ ਗਈ ! ਇਸ ਮੌਕੇ ਤੇ ਅਤੁੱਟ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ
Read Next
4 hours ago
*ਪੰਜਾਬ ਪੁਲਿਸ ਤੇ ਦਾਗ ਲਾਉਣ ਵਾਲਾ ਖਫ਼ੀ ਖਾਨ ਸਸਪੈਂਡ ਕਰੋ ਫਿਰ ਨਾ ਕਹਿਣਾ ਜੇ ਨਿਹੰਗ ਸਿੰਘ……???*
5 hours ago
ਸੁਖਬੀਰ ਨੇ ਸਾਲੇ ਲਈ ਮਾਰਿਆ ਲਲਕਾਰਾ ਕਰ ਤਾ ਮੁੱਖਮੰਤਰੀ ਨੂੰ ਚੈਲੰਜ ਜੇ ਹਿੰਮਤ ਹੈ ਤਾਂ…..??
6 hours ago
*ਤੈਨੂੰ ਬੜਾ ਕਿਹਾ, ਮਾਨ ਖਿਆਫ ਨਾ ਬੋਲ, ” ਹੁਣ ਤੇਰੇ ਜੀਜੇ ਦੀ ਸਰਕਾਰ ਨਹੀਂ ਮਜੀਠੀਆ”… ਤੂੰ ਨਹੀਂ ਟਲਿਆ ..!*
8 hours ago
ਪੰਜਾਬ ਦੇ ਮੰਤਰੀ ਦੇ ਪਿੰਡ ਮਰਹੂਮ ਅਕਾਲੀ ਆਗੂ ਦੇ ਸਾਬਕਾ ਪੀਏ ਦਾ ਕਤਲ, ਵੀਡੀਓ ਵਾਇਰਲ
8 hours ago
ਆਮ ਆਦਮੀ ਪਾਰਟੀ ਨੇ ਮੌਜੂਦਾ MLA ਨੂੰ ਪਾਰਟੀ ਵਿਚੋਂ ਕੱਢਿਆ
1 day ago
😮 *ਅੰਮ੍ਰਿਤਪਾਲ ਸਿੰਘ MP ਦਾ ਅਕਾਲੀ ਦਲ ਨਾਲ ਗਠਬੰਧਨ….?*
2 days ago
ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 17 ਅਧਿਕਾਰੀਆਂ ਦੇ ਤਬਾਦਲੇ
2 days ago
ਜਲੰਧਰ ‘ਚ ਥਾਣੇਦਾਰ ਦੇ ਪੁੱਤ ਨੂੰ ਮਾਰੀ ਗੋਲੀ, ਇਲਾਕੇ ‘ਚ ਮੱਚੀ ਹਲਚਲ
3 days ago
ਮਜੀਠੀਏ ਬਾਦ ਪੁਲਿਸ ਚੱਕ ਲਏ ਉਹਦੇ ਸਮਰਥਕ ਵੀ ਦੇਖੋ ਵੀਡੀਉ*👇👇
4 days ago
ਵਿਜੀਲੈਂਸ ਦੀ FIR ਨੇ ਕੀਤੇ 540 ਕਰੋੜ ਰੁਪਏ ਦੇ ਵੱਡੇ ਖੁਲਾਸੇ, ‘ਆਪ’ ਦੇ MLA ਨੇ ਵਿਜੀਲੈਂਸ ਰੇਡ ਨੂੰ ਦੱਸਿਆ ਗਲਤ’
Back to top button
One Comment