[the_ad id="98460"] [the_ad id="98341"]
PoliticsPunjab

ਕੈਨੇਡਾ ਤੋਂ 5 ਸਾਲ ਬਾਅਦ ਇੰਡੀਆ ਆਏ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਕੈਨੇਡਾ ਤੋਂ 5 ਸਾਲ ਬਾਅਦ ਭਾਰਤ ਆਏ ਹਰਿਆਣਾ ਦੇ ਨੌਜਵਾਨ ਨੇ ਪਾਣੀਪਤ ਵਿੱਚ ਖੌਫ਼ਨਾਕ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 28 ਸਾਲਾ ਸ਼ਿਵ ਕੁਮਾਰ ਦੀ ਲਾਸ਼ ਪਾਣੀਪਤ ਦੀ ਥਰਮਲ ਕਾਲੋਨੀ ਦੇ ਖਾਲੀ ਪਲਾਟ ਵਿੱਚ ਬਰਾਮਦ ਹੋਈ। ਇੱਕ ਮਹੀਨੇ ਬਾਅਦ ਹੀ ਉਸ ਦਾ ਵਿਆਹ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਜਾਨ ਚਲੀ ਗਈ।

Back to top button