Punjab

ED ਵਲੋਂ ਸ਼ਰਾਬ ਘਪਲੇ ‘ਚ ਇਹ IAS ਅਧਿਕਾਰੀ ਗ੍ਰਿਫਤਾਰ

ED arrests this IAS officer in liquor scam

ED arrests this IAS officer in liquor scam

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਥਿਤ ਤੌਰ ’ਤੇ ਛੱਤੀਸਗੜ੍ਹ ਸ਼ਰਾਬ ਘਪਲੇ ਸਬੰਧੀ ਆਈ. ਏ. ਐੱਸ. ਅਧਿਕਾਰੀ ਨਿਰੰਜਨ ਦਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਈ. ਡੀ. ਦਾ ਦਾਅਵਾ ਹੈ ਕਿ ਦਾਸ ਨੇ ਲੱਗਭਗ 18 ਕਰੋੜ ਰੁਪਏ ਦੀ ਅਪਰਾਧ ਤੋਂ ਪ੍ਰਾਪਤ ਆਮਦਨ ਹਾਸਲ ਕੀਤੀ ਅਤੇ ਰੈਕੇਟ ਨੂੰ ਸੁਵਿਧਾਜਨਕ ਬਣਾਉਣ ਵਿਚ ‘ਕੇਂਦਰੀ ਭੂਮਿਕਾ’ ਨਿਭਾਈ।

ਨਿਰੰਜਨ ਦਾਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਾਏਪੁਰ ਜ਼ੋਨਲ ਦਫ਼ਤਰ ਨੇ 19 ਦਸੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.), 2002 ਦੇ ਤਹਿਤ ਗ੍ਰਿਫ਼ਤਾਰ ਕੀਤਾ।

Back to top button