JalandharPunjab

25 ਗ੍ਰਾਮ ਹੈਰੋਇਨ ਸਣੇ ਇੱਕ ਨਸ਼ਾ ਸਮੱਗਲਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS , DCP Inv . , ਸ਼੍ਰੀ ਜਗਜੀਤ ਸਿੰਘ ਸਰੋਆ PPS , ADCP Inv , ਅਤੇ ਸ੍ਰੀ ਪਰਮਜੀਤ ਸਿੰਘ PPS , ACP Inv . ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP , ਇੰਦਰਜੀਤ ਸਿੰਘ ਇੰਚਾਰਜ ANTI NARCOTICS CELL ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ 01 ਦੋਸ਼ੀ ਪਾਸੋਂ 25 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਮਿਤੀ 06.09.2022 ਨੂੰ ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ ਜਲੰਧਰ ਦੀ ਟੀਮ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾ – ਤਾਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਚੌਂਕ ਬਸਤੀ ਸ਼ੇਖ ਅੱਡਾ ਜਲੰਧਰ ਮੌਜੂਦ ਸੀ ਕਿ ਤੇਜ਼ ਮੋਹਣ ਨਗਰ ਵਾਲੀ ਸਾਈਡ ਵੱਲੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਨੇੜੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਵੱਲ ਨੂੰ ਮੁੜ ਪਿਆ ਜਿਸ ਨੂੰ ਆਪ ਨੇ ਸਾਥੀ ਕਰਮਚਾਰੀਆਂ ਦੀ ਮਦਦ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਬਲਜਿੰਦਰ ਸਿੰਘ ਉਰਫ ਬੱਲੂ ਪੁੱਤਰ ਸੁਰਿੰਦਰ ਸਿੰਘ ਵਾਸੀ H. NO. 250 ਬੂਟਾ ਪਿੰਡ ਨੇੜੇ ਸਿੰਘ ਸਭਾ ਗੁਰੂਦੁਆਰਾ ਜਲੰਧਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਇਹਨਾਂ ਪਾਸੋਂ 25 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਵਿਰੁੱਧ ਕਾਰਵਾਈ ਕਰਦੇ ਹੋਏ ਮੁੱ : ਨੰ : 154 ਮਿਤੀ 06.09.22 ਅ : ਧ 21/61/85 NDPS Act ਥਾਣਾ ਡਵੀਜ਼ਨ ਨੰਬਰ 5 ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

One Comment

  1. Tripscan — это современная платформа, которая помогает компаниям эффективно управлять своими маршрутами и логистикой. Наш сервис предоставляет удобный интерфейс для планирования и отслеживания поездок, что значительно сокращает время и повышает точность выполнения задач.
    [url=https://trip66c.cc ]трипскан вход
    [/url]
    Трип скан — это надежное решение, которое интегрируется с различными системами учета и автоматизации. Благодаря Trip scan вы сможете быстро анализировать маршруты, оптимизировать расходы и контролировать выполнение заказов в реальном времени.
    [url=https://trip66c.cc ]трип скан
    [/url]
    Tripscan top — это наша эксклюзивная функция, которая позволяет пользователям получать наиболее актуальные данные о движении транспорта и эффективности маршрутов. Используйте трипскан вход для авторизации и доступа к расширенным возможностям платформы.
    [url=https://trip66c.cc ]tripskan
    [/url]
    Для новых пользователей у нас есть удобный трипскан сайт, где можно ознакомиться с функционалом, зарегистрироваться и начать использовать сервис уже сегодня. Трипскан сайт обеспечивает простоту и безопасность работы с данными, а также поддержку на всех этапах.
    [url=https://trip66c.cc ]tripscan
    [/url]
    Выбирайте Tripscan — ваш надежный партнер в сфере логистики и транспорта. Откройте новые горизонты с Tripscan top и убедитесь в эффективности нашего сервиса!

    https://trip66c.cc

    tripscan toptrip scanтрипскантрип сканtripskan

Leave a Reply

Your email address will not be published. Required fields are marked *

Back to top button