ਪੁਲਿਸ ਥਾਣੇ ਚ ਬੰਬ ਨੁਮਾ ਚੀਜ਼ ਫੱਟੀ, ਪਿਆ ਭੜਥੂ
ਪੁਲਿਸ ਥਾਣੇ ਚ ਬੰਬ ਨੁਮਾ ਚੀਜ਼ ਫੱਟੀ, ਪਿਆ ਭੜਥੂ

ਹੁਣ INDO-PAK BORDER ਨੇੜੇ ਅਜਨਾਲਾ ਥਾਣੇ ਵਿਖੇ ਬਿਲਡਿੰਗ ‘ਚ ਕੋਈ ਬੰਬ ਨੁਮਾ ਚੀਜ਼ ਫਟਣ ਦੀ ਚਰਚਾ ਹੋ ਰਹੀ ਹੈ❓️
👉ਹੁਣ INDO-PAK BORDER ਨੇੜੇ ਅਜਨਾਲਾ ਥਾਣੇ ਵਿਖੇ ਬਿਲਡਿੰਗ ‘ਚ ਕੋਈ ਬੰਬ ਨੁਮਾ ਚੀਜ਼ ਫਟਣ ਦੀ ਚਰਚਾ ਹੋ ਰਹੀ ਹੈ❓️
👉ਇਸ ਹਮਲੇ ਦੀ ਜ਼ਿੰਮੇਵਾਰੀ ਵੀ ਪੋਸਟ ਪਾ ਕੇ ਇੱਕ ਗਰੁੱਪ ਨੇ ਲਈ ਹੈ।
👉ਹੁਣ ਅਜਨਾਲਾ ਪੁਲਿਸ ਦੱਸੇ ਕੀ ਕੋਈ ਹਮਲਾ ਹੋਇਆ ਹੈ❓️
👉ਕੋਈ TYRE ਫਟਿਆ ਹੈ RADIATOR ਫਟਿਆ ਹੈ❓️
👉 ਜੋ ਵੀ INCIDENT ਹੋਇਆ ਪੁਲਿਸ ਨੂੰ ਉਸ ਦੀ ਸੱਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ❗️
👉 ਪੰਜਾਬ ‘ਚ LAW AND ORDER ਦੀ ਸਥਿਤੀ ਚਿੰਤਾਜਨਕ ਹੈ।
👉 ਰੋਜ਼ INDO-PAK BORDER ਨੇੜੇ ਹੋ ਰਹੇ ਹਮਲੇ ਦਰਸਾਉਂਦੇ ਨੇ ਕਿ ਪੰਜਾਬ ‘ਚ ਸਭ ਠੀਕ ਨਹੀਂ❗️
👉 ਭਗਵੰਤ ਮਾਨ ਜੀ ਹੋਰ ਕਿੰਨੇ ਹਮਲੇ ਹੋਣਗੇ ਪੰਜਾਬ ‘ਤੇ❓️
👉ਕੀ ਪੰਜਾਬੀਆਂ ਨੇ ਇਸੇ BADLAAV ਲਈ ਤੁਹਾਨੂੰ ਚੁਣਿਆ ਸੀ❓️
ਜੀਵਨ ਫੋਜੀ ਗਰੁੱਪ ਨੇ ਲਈ ਜਿੰਮੇਵਾਰੀ ❗
ਮਜੀਠੀਏ ਨੇ ਕੀਤੀ X ਰਾਂਹੀ ਪੋਸਟ ਸਾਂਝੀ
@BhagwantMann @PunjabPoliceInd @DGPPunjabPolice @AmritsarRPolice @AAPPunjab