PM ਮੋਦੀ ਵਲੋਂ ਕੈਂਸਰ ਹਸਪਤਾਲ ਦਾ ਉਦਘਾਟਨ, CM ਮਾਨ ਨੇ ਮੰਗਿਆ ਪੈਕੇਜ, ਮੋਦੀ ਨੇ ਪੰਜਾਬ ਲਈ ਨਹੀਂ ਕੀਤਾ ਕੋਈ ਵੀ ਐਲਾਨ

PM ਮੋਦੀ ਨੇ ਕੀਤਾ 600 ਕਰੋੜ ਦੀ ਲਾਗਤ ਨਾਲ ਬਣੇ ਕੈਂਸਰ ਹਸਪਤਾਲ ਦਾ ਉਦਘਾਟਨ ਮੋਹਾਲੀ, ਜੇ ਐਸ ਮਾਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਸੁਰੱਖਿਆ ਕੁਤਾਹੀ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਪਹੁੰਚੇ। ਉਨ੍ਹਾਂ ਮੁਹਾਲੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ … Continue reading PM ਮੋਦੀ ਵਲੋਂ ਕੈਂਸਰ ਹਸਪਤਾਲ ਦਾ ਉਦਘਾਟਨ, CM ਮਾਨ ਨੇ ਮੰਗਿਆ ਪੈਕੇਜ, ਮੋਦੀ ਨੇ ਪੰਜਾਬ ਲਈ ਨਹੀਂ ਕੀਤਾ ਕੋਈ ਵੀ ਐਲਾਨ