ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀ ਕੀਤੀ- ਭਾਜਪਾ ਨੇਤਾ ਭੱਟੀ
ਗੁਰਦਾਸਪੁਰ / ਬਿਓਰੋ ਰਿਪੋਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਦੇ ਇਸ ਫੈਸਲਾ ਦਾ ਭਾਜਪਾ ਨੇਤਾ ਅਮਨਦੀਪ ਭੱਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਣ ਦੇ ਫ਼ੈਸਲੇ ਦਾ ਪੂਰੇ ਪੰਜਾਬ ਦੇ ਲੋਕਾਂ ਵਲੋਂ ਤਰਫੋਂ ਪ੍ਰਧਾਨ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀਕੀਤੀ ਹੈ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਅਕਸਰ ਵਿਵਾਦ ਹੁੰਦਾ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਇਸ ਏਅਰਪੋਰਟ ਦਾ ਨਾਂ ਚੰਡੀਗੜ੍ਹ ਏਅਰਪੋਰਟ ਰੱਖ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਦੇ ਇਸ ਨਾਂ ਦੇ ਉਲਟ ਪੰਜਾਬ ਸਰਕਾਰ ਇਸ ਹਵਾਈ ਅੱਡੇ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਦੱਸ ਰਹੀ ਹੈ।
Read Next
5 hours ago
BREAKING NEWS ਤਰਨਤਾਰਨ ਵਿੱਚ ਨੋਸ਼ੀਹਰਾ ਪਨੂੰ ਲਾਗੇ ਐਨਕਾਂਊਂਟਰ ❗😮
6 hours ago
ਪੁਲਿਸ ਥਾਣੇ ਚ ਬੰਬ ਨੁਮਾ ਚੀਜ਼ ਫੱਟੀ, ਪਿਆ ਭੜਥੂ
6 hours ago
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਆਪ ਸਭ ਨੂੰ ਮੁਬਾਰਕਾਂ 🙏❤️
13 hours ago
ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਲਈ ਅਸਾਮ ਲਈ ਰਵਾਨਾ ਹੋਈ ਪੁਲਿਸ ਦੀ ਟੀਮ
24 hours ago
ਫਸੀਲ ਤੋਂ ਹੁਕਮਨਾਮਾ 2 ਦਸੰਬਰ ਦੀਆਂ ਗਲਤੀਆ ਮੰਨ ਲਈਆ, ਪਰ ਚੇਲੇ ਤੇ ਕਹਿੰਦੇ…..?
1 day ago
ਲੁਧਿਆਣਾ ਪੱਛਮੀ ਤੋਂ MLA ਦੀ ਜਿਮਨੀ ਚੋਣ ਦੇ ਮੈਦਾਨ ਵਿੱਚ ਉਤਾਰਿਆ ਏ ਉਮੀਦਵਾਰ?
1 day ago
ਪੰਜਾਬ ਪੁਲਿਸ ਦਾ ਚੰਗਾ ਉਪਰਾਲਾ ਪਰ…..?
2 days ago
ਸਿੱਖਿਆ ਕ੍ਰਾਂਤੀ ਦੇ ਨਾਮ ‘ਤੇ ਡਰਾਮਾ ਕਿਉਂ !
2 days ago
Aap ਦੇ ਪ੍ਰਧਾਨ ਨੇ ਦੱਸਿਆ ਨਵੇਂ ਸਕੂਲ ਦਾ ਰੀਬਨ ਨਹੀਂ ਬਲਕਿ ਬਾਦਲ ਦੇ ਬਣਾਏ ਦਾ ਹੀ ਕੱਟਣਾ ❗🤭
2 days ago
ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਬੁਰੀ ਤਰਾਂ ਫੇਲ੍ਹ।ਪਿੰਡ ਵਾਲਿਆਂ ਘੇਰਿਆ MLA❗
Back to top button