
ਸੈਕਰਾਮੈਂਟੋ ‘ਚ ਚਰਲੋਟ ਵਿਖੇ ਇਕ ਹੈਲੀਕਾਪਟਰ ਤਬਾਹ ਹੋ ਗਿਆ, ਜਿਸ ‘ਚ ਸਵਾਰ ਡਬਲਯੂ ਬੀ.ਟੀ.ਵੀ. ਦੇ ਮੌਸਮ ਵਿਗਿਆਨੀ (ਪੱਤਰਕਾਰ) ਤੇ ਪਾਈਲਟ ਦੀ ਮੌਤ ਹੋ ਗਈ। ਟੀ.ਵੀ. ਸਟੇਸ਼ਨ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਾਰੇ ਗਏ ਉਸ ਦੇ ਮੁਲਾਜ਼ਮਾਂ ਦੀ ਪਛਾਣ ਮੌਸਮ ਵਿਗਿਆਨੀ ਜੈਸਨ ਮਾਇਰਜ ਤੇ ਪਾਇਲਟ ਚਿਪ ਤਿਆਗ ਵਜੋਂ ਹੋਈ ਹੈ।
