Shooting outside SSP office, youth killed
ਮੋਹਾਲੀ ਦੇ ਐਸਐਸਪੀ ਦਫ਼ਤਰ ਦੇ ਬਾਹਰ ਬੁੱਧਵਾਰ ਨੂੰ ਅਚਨਕ ਗੋਲੀਬਾਰੀ ਹੋਈ। ਜਿਸ ਤੋਂ ਬਾਅਦ ਸਾਰੇ ਪਾਸੇ ਹੜਕੰਪ ਮਚ ਗਿਆ। ਇਹ ਗੋਲੀਬਾਰੀ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ। ਇਸ ਹਮਲੇ ਵਿੱਚ ਰੁੜਕੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ। ਇਸ ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਗੁਰਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Read Next
3 hours ago
ਵੱਡੀ ਕਾਰਵਾਈ, ਪੁਲਿਸ ਦੇ ACP ਨੂੰ ਕੀਤਾ ਸਸਪੈਂਡ
1 day ago
‘ਯੁੱਧ ਨਸ਼ਿਆਂ ਵਿਰੁੱਧ’ ਦੇਖੋ ਮੁਹਿੰਮ ! ਪੁਲਿਸ ਨੇ ਪਹਿਲਾਂ ਖੁਦ ਘਰ ‘ਚ ਰੱਖਿਆ ਚਿੱਟਾ ? CCTV ਨੇ ਖੋਲ੍ਹੀ ਪੋਲ
1 day ago
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ਸਵੇਰੇ 8 ਵਜੇ ED ਦੀ ਰੇਡ
3 days ago
AAP ਵਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਦੇਖੋ ਉਮੀਦਵਾਰਾਂ ਦੀ ਲਿਸਟ, ਕਿਸ-ਕਿਸ ਦਾ ਆਇਆ ਨਾਮ
3 days ago
ਆਪ ਦੀ ਪਹਿਲੀ ਸੂਚੀ ਜਾਰੀ ‘ਚ ਇਨ੍ਹਾਂ ਆਗੂਆਂ ਦੀ ਟਿਕਟ ਪੱਕੀ
6 days ago
ਚੋਣ ਕਮਿਸ਼ਨ ਵਲੋਂ ਪੰਜਾਬ ‘ਚ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਦੇ ਨਿਰਦੇਸ਼
6 days ago
ਵੱਡੀ ਵਾਰਦਾਤ, ਨਾਮੀ ਡੇਰੇ ‘ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵਧਾਈ ਗਈ ਸੁਰੱਖਿਆ
7 days ago
ਮੁੱਖ ਮੰਤਰੀ ਭਗਵੰਤ ਮਾਨ ਦੇ OSD ਘੁੰਮਣ ਨੇ ਮਜੀਠੀਆ ਨੂੰ ਲੀਗਲ ਨੋਟਿਸ ਭੇਜਿਆ
7 days ago
ਲਾਹੌਰ ‘ਚ ਅੰਤਰਰਾਸ਼ਟਰੀ ਪੰਜਾਬੀ ਸੰਮੇਲਨ ਲਈ CM ਭਗਵੰਤ ਮਾਨ ਨੂੰ ਪਾਕਿਸਤਾਨ ਆਉਣ ਦਾ ਸੱਦਾ
1 week ago
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਨਜ਼ਾਰਾ, ਦੀਪਮਾਲਾ ਤੇ ਆਤਿਸ਼ਬਾਜ਼ੀ ਨਾਲ ਰੁਸ਼ਨਾਏਗੀ ਗੁਰੂ ਨਗਰੀ
Back to top button