ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀ ਕੀਤੀ- ਭਾਜਪਾ ਨੇਤਾ ਭੱਟੀ
ਗੁਰਦਾਸਪੁਰ / ਬਿਓਰੋ ਰਿਪੋਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਦੇ ਇਸ ਫੈਸਲਾ ਦਾ ਭਾਜਪਾ ਨੇਤਾ ਅਮਨਦੀਪ ਭੱਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਣ ਦੇ ਫ਼ੈਸਲੇ ਦਾ ਪੂਰੇ ਪੰਜਾਬ ਦੇ ਲੋਕਾਂ ਵਲੋਂ ਤਰਫੋਂ ਪ੍ਰਧਾਨ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀਕੀਤੀ ਹੈ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਅਕਸਰ ਵਿਵਾਦ ਹੁੰਦਾ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਇਸ ਏਅਰਪੋਰਟ ਦਾ ਨਾਂ ਚੰਡੀਗੜ੍ਹ ਏਅਰਪੋਰਟ ਰੱਖ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਦੇ ਇਸ ਨਾਂ ਦੇ ਉਲਟ ਪੰਜਾਬ ਸਰਕਾਰ ਇਸ ਹਵਾਈ ਅੱਡੇ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਦੱਸ ਰਹੀ ਹੈ।
Read Next
13 hours ago
ਪੰਜਾਬ ਦੇ ਨਵੇਂ AG ਮੰਨਿਦਰਜੀਤ ਸਿੰਘ ਬੇਦੀ ਹੋਣਗੇ!
2 days ago
ਬਲਾਤਕਾਰੀ ਪਾਸਟਰ ਬਜਿੰਦਰ ਮਾਮਲੇ ਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਐਂਟਰੀ, ਪੀੜਤਾਂ ਵਲੋਂ ਜੱਥੇਦਾਰ ਨਾਲ ਮੁਲਾਕਾਤ
3 days ago
ਕਲੇਰ ਨੂੰ ਧਮਕੀ ਮਿਲਣ ਮਗਰੋਂ ਸੁਖਬੀਰ ਨੂੰ ਲੀਡਰਸ਼ਿਪ ਦੀ ਕੀਤੀ ਨਿੰਦਾ?
5 days ago
Punjab Budget : ਇਸ ਵਾਰ ਸਰਕਾਰ ਨੇ ਖੇਡਾਂ ਲਈ 4 ਗੁਣਾ ਵਧ ਬਜਟ ਰੱਖਿਆ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰ ਰਹੀ ਉਪਰਾਲਾ
5 days ago
ਹੁਣ ਪੰਜਾਬ ਦੀਆਂ ਔਰਤਾਂ ਨੂੰ ਲੱਗਣੀਆਂ ਮੌਜਾਂ 1000 ਰੁਪਏ ਵਾਲੇ ਫੈਸਲੇ ਤੇ ਹੋਇਆ?
5 days ago
ਆਖਿਰ ਕਿੱਥੇ ਗਏ ਡੱਲੇਵਾਲ? ਪੁਲਿਸ ਨੇ ਹਾਈਕੋਰਟ ਨੂੰ ਕਿਹਾ ਸਾਡੇ ਕੋਲ ਨਹੀਂ?
5 days ago
ਕਿਸਾਨੀ ਮਸਲੇ ‘ਤੇ ਪਰਦਾਫਾਸ਼ ਕਰਦਿਆਂ ਮਜੀਠੀਏ ਨੇ ਘੇਰਿਆ ਭਗਵੰਤ ਮਾਨ ‘ਨੂੰ, ਵੀਡਿਓ ?
1 week ago
ਹਕੂਮਤ ਸਣੇ ਆਪਣਿਆਂ ਨੂੰ ਵੀ ਭਿੰਡਰਾਂਵਾਲਾ ਨੂੰ ਆਪਣਾ ਰੋਲ ਮਾਡਲ ਕਹਿਣ ਦਾ ਡਰ ਕਿਉਂ?
2 weeks ago
ਕੈਬਨਿਟ ਮੰਤਰੀ ਦਾ ਵੱਡਾ ਬਿਆਨ-“ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਧਰਨੇ ‘ਤੇ ਬੈਠਣ ਲਈ ਤਿਆਰ”
2 weeks ago
ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਪੰਜਾਬ ਲਿਆਂਦਾ, ਬਾਕੀ ਵੀ ਆ ਰਹੇ!
Back to top button