

ਉੱਘੇ ਸਿੱਖ ਵਿਦਵਾਨ ਭਾਈ ਹਰਵਿੰਦਰ ਸਿੰਘ ਵੀਰ ਜੀ ਵਲੋਂ ਆਪ ਜੀ ਨੂੰ ਬਹੁਤ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰ ਯੋਗ ਸਰਦਾਰ ਬਲਬੀਰ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 26-06-2025 ਦਿਨ ਵੀਰਵਾਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।

ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਮਿਤੀ 05-07-2025 ਦਿਨ ਸ਼ਨੀਵਾਰ ਨੂੰ 10:00 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਪੈਣਗੇ ਉਪਰੰਤਕ ਕ਼ੀਰਤਨ ਅਤੇ ਅੰਤਿਮ ਅਰਦਾਸ 12:00 ਵਜੇ ਤੋਂ 01:30 ਵਜੇ ਤੱਕ ਗੁਰਦੁਆਰਾ ਸਾਹਿਬ, ਪਿੰਡ ਰਹੀਮਪੁਰ, ਜਿਲ੍ਹਾ ਜਲੰਧਰ ਵਿਖੇ ਹੋਵੇਗੀ।
ਆਪ ਸਭ ਨੂੰ ਬੇਨਤੀ ਹੈ ਕਿ ਉਹਨਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ ।
ਦੁਖੀ ਹਿਰਦੇ
ਸਮੂਹ ਪਰਿਵਾਰ
ਪਿੰਡ ਅਤੇ ਡਾਕ ਰਹੀਮਪੁਰ, ਜਿਲ੍ਹਾ ਜਲੰਧਰ, ਪੰਜਾਬ
ਮੋ.9417042007, 9463060007, 9877504957, 9465958007, 9463074707, 9417631007
