JalandharPunjab
Trending

‘ਬਦਲਦੇ ਪਿੰਡ, ਬਦਲਦਾ ਪੰਜਾਬ’ ਮੁਹਿੰਮ ਤਹਿਤ ਹੋਵੇਗਾ ਪੰਜਾਬ ਦੇ ਪਿੰਡਾਂ ਦਾ ਸੁੰਦਰੀਕਰਨ 

'ਬਦਲਦੇ ਪਿੰਡ, ਬਦਲਦਾ ਪੰਜਾਬ' ਮੁਹਿੰਮ ਤਹਿਤ ਹੋਵੇਗਾ ਪੰਜਾਬ ਦੇ ਪਿੰਡਾਂ ਦਾ ਸੁੰਦਰੀਕਰਨ 

‘ਬਦਲਦੇ ਪਿੰਡ, ਬਦਲਦਾ ਪੰਜਾਬ’

ਮੁਹਿੰਮ ਤਹਿਤ ਹੋਵੇਗਾ ਪੰਜਾਬ ਦੇ ਪਿੰਡਾਂ ਦਾ ਸੁੰਦਰੀਕਰਨ!

ਸਟਾਫ ਰਿਪੋਰਟ

19/4/2025

 

ਮਾਨ ਸਰਕਾਰ ਵੱਲੋਂ 4,573 ਕਰੋੜ ਰੁਪਏ ਦੇ ਬਜਟ ਨਾਲ਼ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ

 

🔹1,062 ਛੱਪੜਾਂ ਵਿੱਚੋਂ ਗੰਦਾ ਪਾਣੀ ਕੱਢਿਆ ਬਾਹਰ

🔹400 ਦੇ ਕਰੀਬ ਛੱਪੜਾਂ ਦੀ ਡੀ-ਸਿਲਟਿੰਗ ਦਾ ਕੰਮ ਮੁਕੰਮਲ

🔹ਧਰਤੀ ਹੇਠਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਲੋੜੀਂਦੇ ਛੱਪੜਾਂ ਦੀ ਹੋਈ ਰੀ-ਸਿਲਟਿੰਗ

 

 

 

ਹੁਣ ਬਣੇਗਾ ਰੰਗਲਾ ਪੰਜਾਬ

✍️

 

Back to top button