
ਪ੍ਰਵਾਸੀ ਮਜ਼ਦੂਰ ਵਲੋਂ ਸ਼੍ਰੀ ਦਰਬਾਰ ਸਾਹਿਬ ਵਿੱਖੇ ਸੰਗਤਾਂ ਤੇ ਹਮਲਾ
ਕੀਤੇ ਜਖਮੀ ICU ਵਿੱਚ ਜਖਮੀ!
“ਅਮਨਦੀਪ ਸਿੰਘ ਤੇ S S ਚਾਹਲ ਨਾਲ ਵਿਸ਼ੇਸ਼ ਰਿਪੋਰਟ 14/3/25
Migrant laborers attack devotees with rods at Sachkhand Sri Darbar Sahib, injured devotees in ICU!
ਸੰਗਤਾਂ ਤੇ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਰਾਡਾ ਮਾਰਕੇ ਗੁੰਡਾਗਰਦੀ ਕੀਤੀ ਗਈ। ਜਿਸ ਵਿੱਚ ਸੂਤਰਾਂ ਅਨੁਸਾਰ ਸੰਗਤਾਂ ਜਕਮੀ ਹੋਈਆਂ ਹਨ। ਜਿਨ੍ਹਾਂ ਨੂੰ ICU ਵਿੱਚ ਭਰਤੀ ਕਰਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ SGPC ਦੇ ਬੰਦਿਆ ਵਲੋਂ ਸਾਡੇ ਸਪੁਰਦ ਇਸਨੂੰ ਕੀਤਾ ਗਿਆ ਹੈ।
ਮੀਡੀਆ ਨੂੰ ਦੱਸਦੇ ਪੁਲਿਸ ਮੁਲਾਜਮਾ ਦੱਸਿਆ ਕਿ ਇਹ ਦੋ ਧਿਰਾਂ ਦੀ ਲੜਾਈ ਸੀ ਕਿਸੇ ਕਾਰਨ ਇਹਨਾਂ ਦੀ ਲੜਾਈ ਹੋਈ ਜਿਸਦੀ ਜਾਂਚ ਜਾਰੀ ਹੈ। ਸੋਚਣ ਵਾਲੀ ਗੱਲ ਏ ਹੈ ਕਿਰੂਹਾਨੀਅਤ ਦਾ ਘਰ ਸ਼੍ਰੀ ਦਰਬਾਰ ਸਾਹਿਬ ਲੜਾਈ ਦਾ ਘਰ ਹੈ ਪ੍ਰਵਾਸੀਆਂ ਲਈ ?
ਜਦਕਿ ਸੂਤਰਾਂ ਅਨੁਸਾਰ ਸੰਗਤ ਤੇ sgpc ਦੇ ਸਿੰਘਾਂ ਤੇ ਹਮਲਾ ਹੋਇਆਂ ਹੈ। ਜਖਮੀ ਹੋਈ ਸੰਗਤ ਨੂੰ ਹਸਪਤਾਲ ਦੇ ICU ਵਿੱਚ ਰਖਿਆ ਗਿਆ ਹੈ।