IndiaEntertainment
ਕੁੱਤੇ ਨੇ ਬਚਾਇਆ ਬੱਚੀ ਨੂੰ ਕਾਰ ਅਗਵਾਕਾਰਾ ਤੋਂ , ਦੇਖੋ ਵੀਡੀਓ
The dog saved the girl from the car hijacker, watch the video

ਕੁੱਤੇ ਨੇ ਬਚਾਇਆ ਬੱਚੀ ਨੂੰ ਕਾਰ ਅਗਵਾਕਾਰਾ ਤੋਂ , ਦੇਖੋ ਵੀਡੀਓ
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕੀ ਸੜਕ ‘ਤੇ ਪੈਦਲ ਜਾ ਰਹੀ ਸੀ। ਫਿਰ ਪਿੱਛੇ ਤੋਂ ਇੱਕ ਕਾਰ ਆਉਂਦੀ ਹੈ ਅਤੇ ਉਸ ਕੁੜੀ ਦੇ ਸਾਹਮਣੇ ਆ ਕੇ ਰੁਕ ਜਾਂਦੀ ਹੈ। ਕਾਰ ਵਿੱਚ ਬੈਠੇ ਲੋਕਾਂ ਦੀ ਨੀਅਤ ਠੀਕ ਨਹੀਂ ਜਾਪਦੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਕਾਰ ‘ਚੋਂ ਬਾਹਰ ਨਿਕਲਦਾ ਹੈ। ਕੁੜੀ ਡਰੀ ਹੋਈ ਹੈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਵਿਅਕਤੀ ਉਸ ਲੜਕੀ ਨੂੰ ਅਗਵਾ ਕਰਨਾ ਚਾਹੁੰਦਾ ਸੀ।