EducationJalandhar

ਜਲੰਧਰ ‘ਚ ਪਹਿਲੀ ਵਾਰ ਖੁੱਲੀ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ETHICS STUDENTS LIBRARY, ਦੇਖੋ ਵੀਡੀਓ

ਜਲੰਧਰ ‘ਚ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਪਹਿਲੀ ਵਾਰ ਖੁੱਲੀ ETHICS STUDENTS LIBRARY
ਸ਼੍ਰੀ ਭਾਰਤ ਮਸੀਹ SHO ਸਦਰ ਨੇ ਕੀਤਾ ਆਪਣੇ ਕਰ ਕਮਲਾ ਨਾਲ ਉਦਘਾਟਨ
ਜਲੰਧਰ / ਐਸ ਐਸ ਚਾਹਲ
ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਜਲੰਧਰ ‘ਚ ਪਹਿਲੀ ਵਾਰ ETHICS STUDENTS LIBRARY ਖੋਲੀ ਗਈ ਹੈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਥਾਣਾ ਸਦਰ ਦੇ ਐਸ ਐਚ ਓ ਇੰਸਪੈਕਟਰ ਸ਼੍ਰੀ ਭਾਰਤ ਮਸੀਹ ਵਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ

ਇਸ ਮੌਕੇ ਉਦਘਾਟਨ ਉਪਰੰਤ ਇੰਸਪੈਕਟਰ ਸ਼੍ਰੀ ਭਾਰਤ ਮਸੀਹ ਨੇ ਦਸਿਆ ਕਿ ਇਹ ਜਲੰਧਰ ਚ ਐਜੂਕੇਸ਼ਨ ਨੂੰ ਪ੍ਰੋਟੈਕਟ ਕਰਨ ਵਾਲਾ ਇਹ ਪਹਿਲਾ ਪ੍ਰੋਜੈਕਟ ਹੈ ਜੋ ਕਿ ਥਾਣਾ ਸਦਰ ਦੇ ਹੀ ਮੁੱਖ ਮੁਨਸ਼ੀ ਸ. ਜਗਦੇਵ ਸਿੰਘ ਦੇ ਬੇਟੇ ਵਿਸ਼ਾਲ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਵਿਚ ਹਰ ਬੱਚਾ ਇਥੇ ਆਣ ਕੇ ਪੜ੍ਹ ਸਕਦਾ ਹੈ ਬੇਸ਼ਕ ਉਹ ਅਮੀਰ ਹੋਵੇ ਜਾਂ ਗਰੀਬ ਹੋਵੇ। ਹੁਣ ਆਓ ਤੁਹਾਨੂੰ ਸੁਣਾਉਂਦੇ ਹਾਂ ETHICS STUDENTS LIBRARY ਦੇ ਮਾਲਕ ਸ. ਵਿਸ਼ਾਲ ਸਿੰਘ ਦਾ ਖਾਸ ਕਰਕੇ ਜਲੰਧਰ ਦੇ ਸਮੂਹ ਵਿਦਿਆਰਥੀ ਵਰਗ ਨੂੰ ਕੀ ਸੁਨੇਹਾ ਹੈ ਅਤੇ ਇਸ ਲਾਇਬ੍ਰੇਰੀ ਵਿਚ ਵਿਦਿਆਰਥੀਆਂ ਨੂੰ ਕੀ -ਕੀ ਸਹੂਲਤਾਂ ਦਿਤੀਆਂ ਜਾਣਗੀਆਂ।  ਦੇਖੋ ਜਲੰਧਰ ਤੋਂ ਐਸ ਐਸ ਚਾਹਲ ਦੇਈ ਵਿਸ਼ੇਸ਼ ਰਿਪੋਰਟ

 

Related Articles

Leave a Reply

Your email address will not be published.

Back to top button