




ਕੈਨੇਡਾ ‘ਚ ਪੰਜਾਬੀ ਨੌਜਵਾਨ ਨਾਲ ਵੱਡੀ ਵਾਰਦਾਤ ਵਾਪਰੀ ਹੈ। ਜਾਣਕਾਰੀ ਮੁਤਾਬਕ ਇਕ ਨੀਗਰੋ ਵੱਲੋਂ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੱਤਾ। ਦੱਸ ਦੇਈਏ ਇਹ ਪੰਜਾਬੀ ਨੌਜਵਾਨ ਪਰਮਬੀਰ ਸਿੰਘ ਔਲਖ (29) ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਾਗੂਪੁਰ ਦੇ ਰਹਿਣ ਵਾਲਾ ਹੈ।
ਪਰਮਬੀਰ ਸਿੰਘ ਔਲਖ ਬਾਕੀ ਨੌਜਵਾਨਾਂ ਵਾਂਗ ਆਪਣੇ ਸੁਫ਼ਨੇ ਪੂਰੇ ਕਰਨ ਲਈ ਕੈਨੇਡਾ ਕੰਮਕਾਜ ਕਰਨ ਲਈ ਆਇਆ ਸੀ ਅਤੇ ਮੌਜੂਦਾ ਟੋਰਾਂਟੋ ‘ਚ ਰਹਿ ਰਿਹਾ ਸੀ । ਉੱਥੇ ਹੀ ਕਿਸੇ ਨੀਗਰੋ ਨੇ ਪਰਮਬੀਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਹਾਲਤ ਕਾਫ਼ੀ ਨਾਜ਼ੁਕ ਹੋਣ ਕਾਰਨ ਹਸਪਤਾਲ ਦਾਖ਼ਲ ਹੈ।