




ਜਦੋਂ ਪੁਲਿਸ ਨੇ ਪੰਜਾਬ ਦੇ ਇਨ੍ਹਾਂ ਮੰਤਰੀਆਂ ਨੂੰ ਪੁਲਿਸ ਥਾਣੇ ਵੜ੍ਹਨ ਤੋਂ ਕੀਤਾ ਜ਼ਲੀਲ ਤੇ ਕੀ ਕਿਹਾ ਦੇਖੋ ਵੀਡੀਓ
ਦਿੱਲੀ /ਅਮਨਦੀਪ ਸਿੰਘ ਰਾਜਾ
ਏ ਵੀਡੀਉ ਵੇਖ ਕੇ ਸ਼ਰਮ, ਵੀ ਆਂਦੀ ਹੈ, ਹਾਸਾ ਵੀ ਆਂਦਾ ਹੈ , ਤੇ ਖਾਸ ਕਰਕੇ ਤਰਸ ਵੀ ਆਓਂਦਾ ਇਹਨਾਂ ਮੰਤਰੀਆਂ ਤੇ ਜੋ ਪੰਜਾਬ ਵਿੱਚੋ ਲੰਘਦੇ ਨੇ ਅਤੇ ਉਸ ਉਸ ਸਮੇ ਪੁਲਿਸ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦੇਂਦੀ ਹੈ ਪਰ ਇਹਨਾਂ ਨੂੰ ਦੇਖ ਕੇ ਉਹ ਲੋਕ ਜਰੂਰ ਖੁਸ਼ ਹੋਣਗੇ ਜੋ ਇਹਨਾਂ ਦੀਆਂ ਗੱਡੀਆਂ ਕਰਕੇ ਮੁਸ਼ਕਲਾਂ ਚ ਫਸਦੇ ਨੇ ਅਤੇ ਆਪਣੇ ਕੰਮਾਂ ਕਾਰਾ ਤੋਂ ਲੇਟ ਹੋ ਜਾਂਦੇ ਨੇ ਤੇ ਪੁਲਿਸ ਦੇ ਤਰਲੇ ਵੀ ਕਰਦੇ ਨੇ!
ਜੀ ਹਾਂ ਤੁਸੀ ਪਹਿਲਾ ਪੰਜਾਬ ਦੇ ਮੰਤਰੀਆਂ ਨੂੰ ਪੁਲਿਸ ਕੋਲ ਮਿਨਤਾਂ ਪਾਂਦੇ ,ਤਰਲੇ ਕੱਢਦੇ ਨਹੀਂ ਦੇਖਿਆ ਹੋਵੇਗਾ। ਦਿੱਲੀ ਪੁਲਿਸ ਨੇ ਮੰਤਰੀ ਅਮਨ ਅਰੋੜਾ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ, ਲਾਲਜੀਤ ਭੁੱਲਰ ਮੰਤਰੀ, ਸ਼ੈਰੀ ਕਲਸੀ ਤੇ ਹੋਰ ਜੋ ਅੱਜਕਲ੍ਹ ਦਿੱਲੀ ਡੇਰੇ ਲਾ ਬੈਠੇ ਨੇ ਉਹ ਕਿਵੇਂ ਦਿੱਲੀ ਪੁਲਿਸ ਅੱਗੇ ਪਾਏ ਤਰਲੇ ਕਰਦੇ ਹਨ ਪਰ ਪੁਲਿਸ ਵਾਲੇ ਕਹਿੰਦੇ ਨੇ ਕਿਹਾ ਮੰਤਰੀ ਪੰਜਾਬ ਵਿੱਚ ਹੋਂਵੇਗੇ ਏ ਦਿੱਲੀ ਹੈ। ਦੇਖੋ ਵੀਡੀਉ। ਮੰਤਰੀ ਅਮਨ ਅਰੋੜਾ ਨੇ LIVE ਹੋ ਕੀ ਕਿਹਾ।