Amritsarcanada, usa ukChandigarhFaridkotJalandharPoliticsPunjab
ਆਮ ਆਦਮੀ ਪਾਰਟੀ ਆਗੂ ਦਾ ਸੁਖਬੀਰ ਤੇ ਸਰਸੇ ਡੇਰੇ ਵਾਲੇ ਨੂੰ ਬਚਾਉਣ ਦਾ ਆਰੋਪ….???
ਆਮ ਆਦਮੀ ਪਾਰਟੀ ਆਗੂ ਦਾ ਸੁਖਬੀਰ ਤੇ ਸਰਸੇ ਡੇਰੇ ਵਾਲੇ ਨੂੰ ਬਚਾਉਣ ਦਾ ਆਰੋਪ....???


ਆਮ ਆਦਮੀ ਪਾਰਟੀ ਆਗੂ ਦਾ ਸੁਖਬੀਰ ਤੇ ਸਰਸੇ ਡੇਰੇ ਵਾਲੇ ਨੂੰ ਬਚਾਉਣ ਦਾ ਆਰੋਪ….???
ਸੁਖਬੀਰ ਬਾਦਲ ਨੇ 2015 ਦੌਰਾਨ ਬਤੌਰ ਗ੍ਰਹਿ ਮੰਤਰੀ ਹੁੰਦੇ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੱਭਣ ਦੀ ਬਜਾਏ ਡੇਰਾ ਸਰਸੇ ਦੇ ਮੁੱਖੀ ਦੇ ਫਿਲਮ ਦੇ ਪੋਸਟਰਾਂ ਦੀ ਰਾਖੀ ਕਰਵਾਉਂਦੇ ਰਹੇ, ਪੂਰਾ ਪੰਜਾਬ ਇਨ੍ਹਾਂ ਦੀ ਹਕੀਕਤ ਤੋਂ ਜਾਣੂ ਹੈ ਕਿ ਕਿਵੇਂ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਤੋਂ ਸਰਸੇ ਵਾਲੇ ਨੂੰ ਮੁਆਫ਼ੀ ਦਿਵਾਈ
-@BaltejPannu ਸੀਨੀਅਰ ‘ਆਪ’ ਆਗੂ
