IndiaPunjab

ਦਿਲ ਕੰਬਾਊ ਘਟਨਾ ! ਇਕ ਕੁੜਮ ਵਲੋਂ ਆਪਣੇ ਹੀ ਕੁੜਮ ਦਾ 17 ਸਾਲ ਦੇ ਪੁੱਤ ਦਾ ਗੋਲੀਆਂ ਮਾਰਕੇ ਕਤਲ

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਦੇ ਤੇਜ ਨਗਰ ਇਲਾਕੇ ਦਾ ਹੈ, ਜਿਥੇ ਕਿ ਇਕ ਕੁੜਮ ਵਲੋਂ ਆਪਣੇ ਹੀ ਕੁੜਮ ਅਤੇ ਉਸ ਦੇ 17 ਸਾਲ ਦੇ ਬੇਟੇ ਦੇ ਗੋਲੀਆਂ ਮਾਰਨ ਦਾ ਸਮਾਚਾਰ ਮਿਲਿਆ, ਜਿਸ ‘ਚ ਜ਼ਖਮੀ ਹੋਏ ਦੋਵੇਂ ਪਿਓ-ਪੁੱਤ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਸੰਬਧੀ ਮੌਕੇ ‘ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਤੇਜ ਨਗਰ ਇਲਾਕੇ ‘ਚ ਸੰਧੂ ਬਿਲਡਰ ਨਾਮਕ ਵਿਅਕਤੀ ਵਲੋਂ ਆਪਣੇ ਹੀ ਕੁੜਮ ਦਲਜੀਤ ਤੇ ਉਸ ਦੇ ਬੇਟੇ ਗੁਰਪ੍ਰੀਤ ਉਰਫ ਮੋਹਿਤ ਦੇ ਗੋਲੀਆਂ ਮਾਰੀਆਂ ਗਈਆਂ ਹਨ। ਫਿਲਹਾਲ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ

Back to top button