India

ਦਿੱਲੀ ਏਅਰਪੋਰਟ ਨੇ ਹਵਾਈ ਮੁਸਾਫਰਾਂ ਲਈ ਜਾਰੀ ਕੀਤੀ ਐਡਵਾਈਜ਼ਰ

ਦਿੱਲੀ ਏਅਰਪੋਰਟ ਨੇ ਇਕ ਟਵੀਟ ਕਰ ਕੇ ਹਵਾਈ ਮੁਸਾਫਰਾਂ ਲਈ ਐਡਵਾਈਜ਼ਰੀ ਜਾਰੀ ਕੀਤੀਹੈ।  ਇਸ ਵਿਚ ਕਿਹਾ ਗਿਆ ਹੈ ਕਿ ਮੌਸਮ ਸਾਫ ਨਾ ਹੋਣ ਕਾਰਨ ਸਹੀ ਨਾ ਦਿੱਸਣ ਜਾਂ ਘੱਟ ਦਿੱਸਣ ਦੀ ਮੁਸ਼ਕਿਲ ਬਣੀ ਹੋਈ ਹੈ। ਇਸ ਵੇਲੇ ਫਲਾਈਟਾਂ ਆਪਣੇ ਸਮੇਂ ਸਿਰ ਚਲ ਰਹੀਆਂ ਹਨ ਪਰ ਮੁਸਾਫਰ ਆਪਣੀਆਂ ਫਲਾਈਟਾਂ ਲਈ ਆਪੋ ਆਪਣੀਆਂ ਏਅਰਲਾਈਨਜ਼ ਨਾਲ ਸੰਪਰਕ ਕਰਨ।

5 Comments

Leave a Reply

Your email address will not be published. Required fields are marked *

Back to top button