canada, usa ukWorld
ਕੈਨੇਡਾ ’ਚ ਅੱਜ 1 ਘੰਟਾ ਅੱਗੇ ਹੋਣਗੀਆਂ ਘੜੀਆਂ
Clocks will be 1 hour ahead in Canada today
ਕੈਨੇਡਾ ਵਿਚ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਆਉਂਦੇ ਐਤਵਾਰ 10 ਮਾਰਚ ਨੂੰ ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ। ਇਹ ਸਮਾਂ 9 ਅਤੇ 10 ਮਾਰਚ ਮਤਲਬ ਸਨਿਚਰਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਅੱਗੇ ਹੋਵੇਗਾ।