canada, usa ukWorld

ਕੈਨੇਡਾ ਵਿਚ ਜਹਾਜ਼ ਡਿੱਗਿਆ, ਪਤੀ-ਪਤਨੀ ਤੇ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ

Plane crashed in Canada, 5 people died including husband and wife and 3 children

ਕੈਨੇਡਾ ਦੇ ਓਂਟਾਰੀਓ ਦੇ ਸ਼ਹਿਰ ਨੈਸ਼ਿਵਲੇ ਕੋਲ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ (plane crash) ਹੋਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪਾਇਲਟ ਵੱਲੋਂ ਏਅਰ ਟਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਹੋਈ ਆਖਰੀ ਗੱਲਬਾਤ ਮੁਤਾਬਕ ਹਾਦਸਾ ਜਹਾਜ਼ ਦਾ ਇੰਜਣ ਬੰਦ ਹੋਣ ਕਾਰਨ ਵਾਪਰਿਆ।

ਹਾਦਸੇ ਵਿਚ ਮਾਰਿਆ ਗਿਆ ਪਰਿਵਾਰ ਕਿੰਗ ਸ਼ਹਿਰ ਦਾ ਵਸਨੀਕ ਸੀ। ਮ੍ਰਿਤਕਾਂ ਦੀ ਪਛਾਣ ਵਿਕਟਰ (43), ਉਸ ਦੀ ਪਤਨੀ ਰੀਮਾ (39) ਤੇ ਤਿੰਨ ਬੱਚਿਆਂ ਡੇਵਿਡ (12), ਐਡਮ (10) ਤੇ ਐਮਾ (7) ਵਜੋਂ ਦੱਸੀ ਗਈ ਹੈ।

Back to top button