
2ਦਸੰਬਰ ਦੇ ਫਸੀਲ ਤੋਂ ਹੁਕਮਨਾਮੇ ਪੂਰੇ ਕਰਾਉਣ ਲਈ ਸਾਰਾਗੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਹੋਵੇਗੀ ਸਿੱਖ ਜਥੇਬੰਦੀਆਂ ਵਲੋਂ ਅਰਦਾਸ
- >ਸਟਾਫ 1/3/25
ਆਓ ਹੁਣ ਆਪਣਾ ਪੰਥਕ ਫਰਜ਼ ਨਿਭਾਈਏ
ਇਸ ਮੌਕੇ ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੂਹ ਜਥੇਬੰਦੀਆਂ ਵੱਲੋਂ ਇਕ ਬੇਨਤੀ ਪੱਤਰ ਵੀ ਦਿੱਤਾ ਜਾਵੇਗਾ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਉਚਤਾ ਨੂੰ ਚਣੋਤੀ ਕਦਾਚਿਤ ਵੀ ਬਰਦਾਸ਼ਤ ਨਹੀਂ ਹੈ, ਇਹ ਹੋਰ ਵੀ ਭਿਆਨਕ ਹੈ ਜਦੋਂ ਸ਼੍ਰੋਮਣੀ ਕਮੇਟੀ ਵਿੱਚ ਬੈਠੇ ਦਿੱਲੀ ਦੇ ਘੁਸਪੈਠੀਏ ਕੌਮ ਨੂੰ ਧੋਖਾ ਦੇਕੇ ਤਖ਼ਤ ਸਾਹਿਬ ਦੀ ਸਰਵਉੱਚਤਾ ਖਤਮ ਕਰਨ ਲਈ ਯਤਨਸ਼ੀਲ ਹੋਣ.
ਨੇੜਲੇ ਸਾਰੇ ਪੰਥ ਦਰਦੀ ਜਥਿਆਂ ਨੂੰ ਪਹੁੰਚਣ ਲਈ ਸਨਿਮਰ ਜੋੜਦੀ ਹੈ
🙏🙏🙏🙏🙏🙏🙏
ਭਾਈਸੁਖਦੇਵ ਸਿੰਘ ਫਗਵਾੜਾ ਵਲੋਂ ਇੱਕ ਪੋਸਟ ਰਾਹੀਂ ਹਰ ਉਸ ਸਿੱਖ ਨੂੰ ਅਪੀਲ ਕੀਤੀ ਜੋ ਸ਼੍ਰੀ ਅਕਾਲ ਤੱਖਤ ਸਾਹਿਬ ਦੀ ਮਰਿਯਾਦਾ ਲਈ ਤੱਤਪਰ ਹੈ।