Jalandhar
ਜਲੰਧਰ ‘ਚ ਸਿੱਖ ਜਥੇਬੰਦੀਆਂ ਵਲੋਂ ਭਾਈ ਖਾਲੜਾ ‘ਤੇ ਬਣੀ ਫਿਲਮ ਸਤਲੁਜ ਨੂੰ ਲੈ ਕੱਢਿਆ ਰੋਸ ਮਾਰਚ
Sikh organizations in Jalandhar take out protest march against the film Satluj made on Bhai Khalra

ਜਲੰਧਰ ਵਿੱਚ ਖਾਲੜਾ ਤੇ ਬਣੀ ਫਿਲਮ ਨੂੰ ਲੈ ਨਿਕਲਿਆ ਰੋਸ ਮਾਰਚ*
ਬੇਅੰਤ ਬੁੱਚੜ, ਕੇਪੀ ਗਿੱਲ ਮੁਰਦਾਬਾਦ ਤੇ ਭਾਈ ਜਸਵੰਤ ਸਿੰਘ ਖਾਲੜਾ ਅਮਰ ਰਹੇ ਦੇ ਲੱਗੇ ਨਾਰੇ, ਫਿਲਮ ਨੂੰ ਰਿਲੀਜ਼ ਕਰੋ ਤੇ ਬੇਕਸੂਰ ਮਾਰੇ ਸਾਰਿਆ ਦਾ ਇੰਨਸਾਫ ਦਿਉ… ਦੇ ਵੀ ਲੱਗੇ ਨਾਰੇ










