Jalandhar

ਜਲੰਧਰ ‘ਚ APP ਦੇ ਵਰਕਰ ਵਲੋਂ ਫੈਕਟਰੀ ਮਾਲਕ ਦਾ ਕਤਲ

A factory owner was killed by a worker in Jalandhar

ਜਲੰਧਰ ਚ ਦੇ ਵਰਕਰ ਵਲੋਂ ਫੈਕਟਰੀ ਮਾਲਕ ਦਾ ਕਤਲ
ਜਲੰਧਰ ‘ਚ ਬਸਤੀ ਸ਼ੇਖ ਦੇ ਮੁਹੱਲਾ ਚਾਹ ਆਮ ‘ਚ 26 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਸਤੀ ਇਲਾਕੇ ਦੇ ਮੁਹੱਲਾ ਚਾਹ ਆਮ ਦੇ ਰਹਿਣ ਵਾਲੇ ਅੰਕਿਤ ਜੰਬਾ ਵਜੋਂ ਹੋਈ ਹੈ। ਜੋ ਪਲਾਸਟਿਕ ਫੈਕਟਰੀ ਦਾ ਮਾਲਕ ਸੀ। ਘਟਨਾ ਸਮੇਂ ਅੰਕਿਤ ਦੀ ਗਰਭਵਤੀ ਪਤਨੀ ਵੀ ਉਸ ਦੇ ਨਾਲ ਮੌਜੂਦ ਸੀ ਜਿਸ ਦੇ ਵੀ ਗੰਭੀਰ ਸਟਾ ਲਗੀਆਂ ਹਨ । ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਕਰਨ ਮੱਲੀ ਅਤੇ ਉਸ ਦੇ ਸਾਥੀਆਂ ‘ਤੇ ਕਤਲ ਦੇ ਦੋਸ਼ ਲੱਗੇ ਹਨ।

Related Articles

Back to top button