PunjabJalandhar

ਜਲੰਧਰ ‘ਚ ਬੰਦੂਕ ਦੀ ਨੋਕ ‘ਤੇ Kotak Mahindra ਬੈਂਕ ‘ਚੋਂ ਲੁਟੇਰੇ 9 ਲੱਖ ਰੁਪਏ ਲੁੱਟ ਕੇ ਹੋਏ ਫਰਾਰ

ਜਲੰਧਰ ਕੈਂਟ ਥਾਣਾ ਪਤਾਰਾ ਅਧੀਨ ਪੈਂਦੇ ਹਜ਼ਾਰਾ ਪਿੰਡ ’ਚ ਸਥਿਤ ਕੋਟਕ ਮਹਿੰਦਰਾ ਬੈਂਕ ਦੀ ਸ਼ਾਖਾ ’ਚ ਲੁਟੇਰੇ 9 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਦੋ ਲੁਟੇਰੇ, ਜਿਨ੍ਹਾਂ ਕੋਲ ਬੰਦੂਕ ਸੀ, ਕਰੀਬ 4.20 ਵਜੇ ਬੈਂਕ ਦੇ ਗਾਰਡ ਨੂੰ ਹਥਿਆਰ ਦਿਖਾ ਕੇ ਅੰਦਰ ਦਾਖਲ ਹੋਏ ਅਤੇ ਹਵਾਈ ਫਾਇਰ ਕਰਕੇ ਸਿੱਧਾ ਕੈਸ਼ ਕਾਊਂਟਰ ’ਤੇ ਪੁੱਜੇ।

 

ਲੁਟੇਰਿਆ ਨੇ ਕੈਸ਼ੀਅਰ ਕੋਲੋਂ ਜੋ ਕਿ ਕੈਸ਼ ਗਿਣ ਰਿਹਾ ਸੀ, ਕੋਲੋਂ 9 ਲੱਖ ਰੁਪਏ ਲੁੱਟੇ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਪਤਾਰਾ ਦੀ ਐੱਸਐੱਚਓ ਅਰਸ਼ਪ੍ਰੀਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੀ

Back to top button