UncategorizedIndia
ਦਿੱਲੀ ਦੀ ਭਾਜਪਾ ਦੀ ਮੁੱਖ ਮੰਤਰੀ ਬਣੀ ਰੇਖਾ ਗੁਪਤਾ! ਸੋਂਹ ਖਾਂਦੇ ਸਿਰਸਾ ਅੜ ਗਏ ਕਿਹਾ?
ਦਿੱਲੀ ਦੀ ਭਾਜਪਾ ਦੀ ਮੁੱਖ ਮੰਤਰੀ ਬਣੀ ਰੇਖਾ ਗੁਪਤਾ ! ਸੋਂਹ

ਦਿੱਲੀ ਚ ਹੋ ਗਿਆ ਰੇਖਾ ਰਾਜ ਨਵੀਂ ਮੁੱਖਮੰਤਰੀ ਬਣੀ ਰੇਖਾ ਗੁਪਤਾ ਸਿਰਸਾ ਕਰਗੇ ਅਨੋਖਾ ਕੰਮ!
ਸਟਾਫ ਰਿਪੋਰਟ 20/2/2025
ਰਾਮਲੀਲਾ ਗਰਾਉਂਡ ਵਿੱਚ ਦਿੱਲੀ ਸਰਕਾਰ ਦਾ ਸੁੰਹ ਸਮਾਰੋਹ ਚੱਲ ਰਿਹਾ ਹੈ. ਰੇਖਾ ਗੁਪਤਾ ਨੂੰ ਨਵੇਂ ਮੁੱਖ ਮੰਤਰੀ ਭਾਜਪਾ ਵਲੋਂ ਉਤਾਰਿਆ ਹੈ। ਸੁੰਹ ਸਮਾਰੋਹ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਹਨ। ਵੱਖ ਵੱਖ ਸੂਬਿਆਂ ਦੇ ਭਾਜਪਾ ਮੁੱਖ ਮੰਤਰੀਆਂ ਦੇ ਮੌਜੂਦਗੀ ਵਿੱਚ ਰੇਖਾ ਰਾਜ ਹੋ ਗਿਆ ਹੈ।
ਕੈਬਨਿਟ ਲਈ ਪ੍ਰਵੇਸ਼ ਵਰਮਾ, ਕਪਿਲ ਮਿਸ਼ਰਾ, ਪੰਕਜ ਕੁਮਾਰ, ਮਨਜਿੰਦਰ ਸਿੰਘ ਸਿਰਸਾ, ਆਸ਼ੀਸ਼ ਸੂਦ, ਰਵਿੰਦਰ ਇੰਦਰਰਾਜ ਸਿੰਘ ਨੇ ਹਲਫ ਲਈ। ਪਰ ਸਾਰੇ ਉਦੋ ਹੈਰਾਨ ਹੋ ਗਏ ਜਦੋਂ ਮਨਜਿੰਦਰ ਸਿੰਘ ਸਿਰਸਾ ਦੀ ਵਾਰੀ ਆਈ ਉਹਨਾਂ ਪੰਜਾਬੀ ਵਿੱਚ ਹਲਫ ਲਈ ਤੇ ਫ਼ਤਿਹ ਬੁਲਾਈ। ਸੁੰਹ ਖਾਣ ਤੋਂ ਪਹਿਲਾਂ ਹੀ ਰੇਖਾ ਨੇ ਕਿਹਾ ਕੋਈ ਰਿਸ਼ਵਤਖੋਰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਨਾਲ ਹੀ ਏ ਵੀ ਖ਼ਬਰ ਹੈ ਕੀ ਸਭ ਤੋਂ ਪਹਿਲਾਂ cm ਬਣਦੇ ਉਹ ਯਮੁਨਾ ਨਦੀ ਦਾ ਦੌਰਾ ਕਰ ਸੱਕਦੇ ਹਨ।