AmritsarBalachaurBusinesscanada, usa ukChandigarhEducationEntertainmentFaridkotGorayaHealthIndiaJalandharKhannaLudhianaMohaliNakodarPhillaurpoliticalPoliticsPunjabReligiousSportsUncategorizedVideo
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਆਪ ਸਭ ਨੂੰ ਮੁਬਾਰਕਾਂ 🙏❤️
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਆਪ ਸਭ ਨੂੰ ਮੁਬਾਰਕਾਂ 🙏❤️

ਨੌਂਵੇ ਪਾਤਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ।ਧਾਰਮਿਕ ਆਜ਼ਾਦੀ ਅਤੇ ਹੱਕ ਸੱਚ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਨੌਵੇਂ ਪਾਤਸ਼ਾਹ ਜੀ ਸਮੁੱਚੀ ਕੌਮ ਨੂੰ ਆਪਣੀ ਅਸੀਸ ਬਖ਼ਸ਼ਣ ਅਤੇ ਗੁਰਸਿੱਖੀ ਜੀਵਨ ਜਿਉਣ ਦਾ ਬਲ ਬਖਸ਼ਣ । ਆਓ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੀਏ ।🙏🙏🙏🙏🙏