EducationJalandhar

ਪੰਜਾਬ ‘ਚ 15 ਸਤੰਬਰ ਮੰਗਲਵਾਰ ਦੀ ਸਰਕਾਰੀ ਛੁੱਟੀ!

Public holiday in Punjab on Tuesday, September 15!

 ਸੋਮਵਾਰ ਅਤੇ ਮੰਗਲਵਾਰ ਯਾਨੀ 14 ਅਤੇ 15 ਸਤੰਬਰ ਨੂੰ ਛੁੱਟੀ ਆ ਰਹੀ ਹੈ। ਦਰਅਸਲ, 14 ਸਤੰਬਰ ਨੂੰ ਗਣੇਸ਼ ਚਤੁਰਥੀ ਮੌਕੇ ਕਈ ਸੂਬਿਆਂ ਵਿੱਚ ਛੁੱਟੀ ਹੋਏਗੀ। ਹਾਲਾਂਕਿ, ਪੰਜਾਬ ਵਿੱਚ 15 ਸਤੰਬਰ ਮੰਗਲਵਾਰ ਨੂੰ ‘ਰਾਖਵੀਂ ਛੁੱਟੀ’ (reserved holiday) ਹੈ। ਦਰਅਸਲ 15 ਸਤੰਬਰ ਨੂੰ ਸੰਵਤਸਰੀ ਦਿਵਸ ਮਨਾਇਆ ਜਾਂਦਾ ਹੈ।

ਮੱਧ ਪ੍ਰਦੇਸ਼ ਵਿੱਚ 14 ਸਤੰਬਰ, 2026 ਨੂੰ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਸਰਕਾਰੀ ਛੁੱਟੀ ਰਹੇਗੀ। 

Back to top button