India

ਮੁੱਖ ਮੰਤਰੀ ਦਾ ਪੋਸਟਰ ਪਾੜਣ ‘ਤੇ ਕੁੱਤੇ ‘ਤੇ FIR ਦਰਜ

ਆਂਧਰਾ ਪ੍ਰਦੇਸ਼ ਤੋਂ ਕਾਫੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਆਵਾਰਾ ਕੁੱਤੇ ਉਤੇ ਕੁਝ ਔਰਤਾਂ ਨੇ ਰਲ਼ ਕੇ ਮਾਮਲਾ ਦਰਜ ਕਰਵਾਇਆ ਹੈ। ਕੁੱਤੇ ਉਤੇ ਪਰਚਾ ਦਰਜ ਹੋਣ ਤੋਂ ਬਾਅਦ ਇਹ ਖਬਰ ਕਾਫੀ ਵਾਇਰਲ ਹੋ ਗਈ ਹੈ।

ਜਾਣਕਾਰੀ ਅਨੁਸਾਰ ਕੁੱਤੇ ਵਲੋਂ ਮੁੱਖ ਮੰਤਰੀ YS ਜਗਨ ਮੋਹਨ ਰੈਡੀ ਦਾ ਪੋਸਟਰ ਪਾੜੇ ਜਾਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾਵਾਂ ਦੇ ਇਕ ਗਰੁੱਪ ਨੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿਚ ਇਕ ਆਵਾਰਾ ਕੁੱਤੇ ਉਤੇ ਪਰਚਾ ਦਰਜ ਕਰਵਾਇਆ ਹੈ।

Leave a Reply

Your email address will not be published.

Back to top button