PoliticsPunjab

ਲਉ ਦੇਖ ਲੋ! ਪੰਥਕਾਂ ਦਾ ਹਾਲ ਕਹਿੰਦੈ ਮੈਂ ਸਜ਼ਾ ਭੁਗਤੀ ਪਰ ਮੈਂ….! ਦੇਖੋ ਵੀਡਿਓ

ਲਉ ਦੇਖ ਲੋ! ਪੰਥਕਾਂ ਦਾ ਹਾਲ ਕਹਿੰਦੈ ਮੈਂ ਸਜ਼ਾ ਭੁਗਤੀ ਪਰ ਮੈਂ....! ਦੇਖੋ ਵੀਡਿਓ

ਲਉ  ਦੇਖ ਲੋ ਪੰਥਕਾਂ ਦਾ ਹਾਲ ਕਹਿੰਦਾ ਮੈਂ ਸਜ਼ਾ ਭੁਗਤੀ ਪਰ ਮੈਂ ਇੱਥੇ ਨਹੀਂ ਸੀ। ਸੁਖਬੀਰ ਬਾਦਲ ਦਾ ਬਿਆਨ 

 

ਅਮਨਦੀਪ ਸਿੰਘ 
ਅੱਜ ਇੱਕ ਵਾਰ ਪੰਥਕ ਸਿਆਸਤ ਹੋਰ ਗਰਮਾ ਗਈ ਜਦੋਂ ਬਾਦਲ ਕਹਿੰਦਾ ਮੈਂ ਘਰੋਂ ਸੋਚ ਕੇ ਗਿਆ ਸੀ ਜੋ ਤੱਖਤ ਸਾਹਿਬ ਤੋਂ ਸਜ਼ਾ ਲੱਗੂ ਉਹ ਝੋਲੀ ਪਵਾ ਲੈਣੀ ਏ ਬੇਸ਼ਕ ਬਰਗਾੜੀ ਵੇਲੇ ਮੈਂ ਇੱਥੇ ਨਹੀਂ ਸੀ। ਬਾਦਲ ਮੁਕਰਿਆ ਜਾਂ ਘਬਰਾਹਟ ਵਿੱਚ ਬੋਲ ਗਿਆ ਕਿਉਂ ਕੀ ਮਾਘੀ ਮੇਲੇ ਜੋ ਨਵੀ ਪਾਰਟੀ ਬਣਨ ਜਾਂ ਰਹੀ ਹੈ ਉਹਨਾਂ ਤੇ ਤਿੱਖੇ ਹਮਲੇ ਅੱਜ ਸੁਖਬੀਰ ਨੇ ਕੀਤੇ ਕਿਹਾ ਮੇਰਾ ਬਾਪੂ 17 ਸਾਲ ਜੇਲ੍ਹਾਂ ਕੱਟ ਗਿਆ ਇਹ ਸਾਲ ਵਿੱਚ ਕਾਹਲੇ ਪੈ ਗਿਆ। ਨਾਲ ਫਰੀਦਕੋਟ ਦੇ mp ਨੂੰ ਵੀ ਨਿਸ਼ਾਨਾ ਬਣਾ ਕਿਹਾ ਕੀ ਕਦੇ ਸੁੱਖ ਦੁੱਖ ਵਿੱਚ ਆਏ ਨਹੀਂ mp। ਉਹਨਾਂ ਕਿਹਾ ਅਕਾਲੀ ਦਲ ਕਦੇ ਖ਼ਤਮ ਨਹੀਂ ਹੋ ਸੱਕਦਾ.। ਅੱਜ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ ਨੇ ਮੀਡੀਆ ਮਿਲਣੀ ਵਿੱਚ ਕਿਹਾ ਅਸਤੀਫੇ ਦੇਣ ਵਿੱਚ ਦੇਰੀ ਨਾ ਕਰਦੇ ਤੁਰੰਤ ਰਿਪੋਰਟ ਤੱਖਤ ਸਾਹਿਬ ਤੇ ਦਿੱਤੀ ਜਾਵੇ। ਉਹਨਾਂ ਕੋਲੋਂ ਸਵਾਲ ਪੁੱਛਣ ਤੇ ਜਵਾਬ ਦੇਂਦੇ ਉਹਨਾਂ ਕਿਹਾ ਮੈਂ ਕੋਈ ਤਰੀਕ ਵਿੱਚ ਵਾਧਾ ਨਹੀਂ ਕੀਤਾ। ਫਸੀਲ ਤੋਂ ਹੁਕਮ ਹੋਏ ਬਦਲੇ ਨਹੀਂ ਜਾਂਦੇ।

Back to top button