
ਮੁੰਬਈ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਜਾਣ ਵਾਲੀ ਗੋ ਫਸਟ ਏਅਰਲਾਈਨਜ਼ ਦੀ ਫਲਾਈਟ ਦੋ ਘੰਟੇ ਲੇਟ ਹੋਈ। ਇਹ ਦੇਰੀ ਕਿਸੇ ਤਕਨੀਕੀ ਖਰਾਬੀ ਜਾਂ ਮੌਸਮ ਦੀ ਖਰਾਬੀ ਕਾਰਨ ਨਹੀਂ ਹੋਈ। ਲਗਭਗ 180 ਯਾਤਰੀਆਂ ਨੂੰ ਸਿਰਫ 12 ਟਰਾਂਜ਼ਿਟ ਯਾਤਰੀਆਂ ਲਈ ਰਨਵੇ ‘ਤੇ ਉਡੀਕ ਕਰਨੀ ਪਈ।ਜਿਸ ਤੋਂ ਬਾਅਦ ਯਾਤਰੀਆਂ ਦੀ ਏਅਰਲਾਈਨ ਸਟਾਫ ਨਾਲ ਕਾਫੀ ਬਹਿਸ ਹੋਈ ਤੇ ਹੰਗਾਮਾ ਹੋਇਆ