Jalandhar

ਵੱਡਾ ਝਟਕਾ: ਜਲੰਧਰ ਦਾ ਸੀਨੀਅਰ ਅਕਾਲੀ ਨੇਤਾ ਸ਼ਾਮਲ ਹੋ ਰਿਹਾ APP ‘ਚ? ਹੋ ਸਕਦੈ ਜਲੰਧਰ ਤੋਂ ਉਮੀਦਵਾਰ

Big shock: Senior Akali leader of Jalandhar is joining APP, may be a candidate from Jalandhar

ਪੰਜਾਬ ਵਿੱਚ ਅਕਾਲੀ ਦਲ (ਅਕਾਲੀ ਦਲ) ਨੂੰ ਲੱਗਣ ਜਾ ਰਿਹਾ ਵੱਡਾ ਝਟਕਾ। ਅਕਾਲੀ ਦਲ ਦੇ ਸੀਨੀਅਰ ਨੇਤਾ ਆਮ ਆਦਮੀ ਪਾਰਟੀ (ਆਪ) ਜਵਾਈਨ ਕਰਨ ਲਈ ਚੰਡੀਗੜ (ਚੰਡੀਗੜ੍ਹ) ਪਹੁੰਚ ਗਏ ਹਨ। ਜਲੰਧਰ ਤੋਂ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰ ਵੀ ਹੋ ਸਕਦੇ ਹਨ ।

ਸੂਤਰਾਂ ਤੋਂ ਜਾਣਕਾਰੀ ਅਨੁਸਾਰ ਅਕਾਲੀ ਦਲ ਚ ‘ਪ’ ਨਾਮ ਦਾ ਇਕ ਸੀਨੀਅਰ ਨੇਤਾ ਅੱਜ ਚੰਡੀਗੜ ਵਿਚ ‘ਆਪ’ ਜਵਾਈਨ ਕਰਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਉਹ ਆਪਣੇ ਸਾਥੀਆਂ ਸਣੇ ‘ਆਪ’ ਜਵਾਇਨ ਕਰੇਗਾ।

ਵਿਧਾਇਕ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਉਹ ਕਿਸੇ ਪਾਰਟੀ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ, ਇਹ ਅਫਵਾਹ ਝੂਠੀ ਹੈ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਪਾਰਟੀ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ ਓਨਾ ਕਿਹਾ ਇਹ ਅਫਵਾਹ ਝੂਠੀ ਹੈ ।

Related Articles

Back to top button