ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਣ ਦਾ ਮੁੱਦਾ ਹੋਵੇ। ਕਈ ਮਸਲਿਆਂ ਚ ਰਾਜਪਾਲ ਤੇ ਮੁੱਖਮੰਤਰੀ ਆਹਮੋ ਸਾਹਮਣੇ ਸਨ। ਪਰ 26 ਜਨਵਰੀ ਨੂੰ ਮੁੱਖ ਮੰਤਰੀ ਰਾਜਪਾਲ ਨੂੰ ਮਿਲੇ ਸਨ ਤਾਂ ਅਜਿਹਾ ਲੱਗਿਆ ਸੀ ਕਿ ਉਹਨਾਂ ਵਿਚਲੇ ਮਤਭੇਦ ਦੂਰ ਹੋ ਗਏ ਹੋਣ।
Read Next
3 hours ago
*ਸਭ ਫੜੇ ਜਾਣਗੇ ਮਜੀਠੀਏ ਦਾ ED ਰੇਟ ਤੋਂ ਬਾਅਦ ਵੱਡਾ ਬਿਆਨ..!!*
14 hours ago
ਵੱਡੀ ਵਾਰਦਾਤ: ਪੰਜਾਬ ਦੇ ਇਸ ਜਿਲ੍ਹੇ ਚ ਹੋਈ ਅੰਧਾਧੁੰਦ ਫਾਇਰਿੰਗ, ਲੋਕ ਸਹਿਮੇ
2 days ago
AAP ਦੇ ਬਾਗੀ ਸਾਂਸਦਾਂ ਨੇ ਰਾਸ਼ਟਰਪਤੀ ਨੂੰ ਮਾਨ ਸਰਕਾਰ ਖਿਲਾਫ ਕੀਤੀ ਸ਼ਿਕਾਇਤ
7 days ago
Human Right & Anti Drug Council (INDIA) is Always with The Oppressed People of our Society
1 week ago
ਪੰਜਾਬ ਦੇ ਨਿਆਂਇਕ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ, 96 ਜੱਜਾਂ ਦੇ ਤਬਾਦਲੇ
1 week ago
ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ ਦੀ ਖਾਲਿਸਤਾਨ ਟਾਈਗਰ ਫੋਰਸ ਨੇ ਲਈ ਜੁੰਮੇਵਾਰੀ
2 weeks ago
ਮਸ਼ਹੂਰ ਪੰਜਾਬੀ ਗਾਇਕ ਦੇ ਸਾਬਕਾ ਮੈਨੇਜਰ ਸਮੇਤ 8 ਲੋਕਾਂ ‘ਤੇ FIR ਦਰਜ
2 weeks ago
ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਜਹਾਜ਼ ਹਾਦਸਾ, ਜਹਾਜ਼ ਦਾ ਇੰਜਣ ਫੇਲ੍ਹ, ਲੱਗੀ ਅੱਗ, 6 ਯਾਤਰੀ ਜ਼ਖਮੀ
2 weeks ago
ਜਲੰਧਰ ਦੇ ‘ਯੂਨੀਕ ਹੋਮ’ ਵਿਖੇ ਧੂਮਧਾਮ ਨਾਲ ਮਨਾਇਆ 80 ਬੇਸਹਾਰਾ ਬੱਚੀਆਂ ਦਾ ਸਾਲਾਨਾ ਸਮੂਹਿਕ ਜਨਮ ਦਿਨ ਸਮਾਰੋਹ
2 weeks ago
AAP ਨੂੰ ਵੱਡਾ ਝਟਕਾ ! ਆਪ ਦੇ ਰਾਘਵ ਚੱਢਾ ਸਣੇ 6 ਸੰਸਦ ਮੈਂਬਰ BJP ‘ਚ ਹੋਏ ਸ਼ਾਮਲ
Back to top button